ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਪੰਜਾਬ ਖ਼ਬਰਾਂ


ਅਸ਼ੋਕਾ ਸੀ. ਸੈ. ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਸਵਰਗਵਾਸੀ ਪ੍ਰਿੰਸੀਪਲ ਯੋਗੇਂਦਰਪਾਲ ਗੁਪਤਾ ਦੇ 65ਵੇਂ ਜਨਮ ਦਿਨ . ਚਹ'ਤੇ ਅੰਮ੍ਰਿਤਸਰ ਪੋਸਟ ਦਾ ਵਿਸ਼ੇਸ਼ ਅੰਕ ਰਲੀਜ਼ ਕਰਦੇ ਹੋਇ ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੋਫ਼ੈਸਰ ਮੋਹਨ ਸਿੰਘ, ਡਾ.ਚਰਨਜੀਤ ਸਿੰਘ ਗੁਮਟਾਲਾ ਤੇ ਹੋਰ



ਮਲਸੀਆਂ, 5 ਫਰਵਰੀ (ਸਚਦੇਵਾ) ਬੀਤੀ ਸ਼ਾਮ ਮਲਸੀਆਂ-ਲੋਹੀਆਂ ਮੁੱਖ ਮਾਰਗ 'ਤੇ ਸੜਕ ਹਾਦਸੇ ਦੌਰਾਨ ਇੱਕ ਮੋਟਰਸਾਇਕਲ ਸਵਾਰ ਬਜ਼ੁਰਗ ਦੀ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ । ਜਾਣਕਾਰੀ ਅਨੁਸਾਰ ਤਰਸੇਮ ਲਾਲ (60) ਪੁੱਤਰ ਪ੍ਰੀਤਮ ਦਾਸ ਵਾਸੀ ਅਕਲਪੁਰ ਪੱਤੀ (ਮਲਸੀਆਂ), ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ । ਬੀਤੇ ਸੋਮਵਾਰ ਦੇਰ ਸ਼ਾਮ ਤਰਸੇਮ ਲਾਲ ਆਪਣੇ ਮੋਟਰਸਾਇਕਲ 'ਤੇ ਪਿੰਡ ਰੂਪੇਵਾਲੀ ਵਾਲੇ ਪਾਸਿਓ ਆਪਣੇ ਪਿੰਡ ਵਾਪਸ ਘਰ ਆ ਰਿਹਾ ਸੀ । ਜਦ ਉਹ ਮਲਸੀਆਂ ਵਿਖੇ ਥਿੰਦ ਪੈਲਸ ਦੇ ਨੇੜੇ ਪਹੁੰਚ


ਉੱਚ ਅਧਿਕਾਰੀਆਂ ਤੋਂ ਛੱਪੜ ਕਲੌਨੀ ਤੋਂ ਕੁੱਝ ਦੂਰੀ 'ਤੇ ਪੁੱਟਣ ਦੀ ਕੀਤੀ ਮੰਗ
ਮੰਗ ਦੀ ਪੂਰਤੀ ਨਾ ਹੋਣ 'ਤੇ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ

ਸ਼ਾਹਕੋਟ, 5 ਫਰਵਰੀ (ਸਚਦੇਵਾ) ਸਥਾਨਕ ਵਾਰਡ ਨੰ: 13 'ਚ ਮੋਗਾ ਰੋਡ ਪਟਰੋਲ ਪੰਪ ਨਜ਼ਦੀਕ ਕਲੌਨੀ 'ਚ ਸੀਵਰੇਜ ਬੋਰਡ ਵੱਲੋਂ ਧੱਕੇ ਨਾਲ ਸ਼ਹਿਰ ਦਾ ਨਿਕਾਸੀ ਪਾਣੀ ਪਾਉਣ ਕਾਰਣ ਕਲੌਨੀ ਵਾਸੀਆਂ ਅਤੇ ਸੀ.ਪੀ.ਆਈ (ਐੱਮ.) ਦੇ ਆਗੂਆਂ 'ਤੇ ਵਰਕਰਾਂ ਨ


ਅੰਮ੍ਰਿਤਸਰ, 5 ਫਰਵਰੀ - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰਅੰਦਾਜ਼ੀ (ਪੁਰਸ਼ ਅਤੇ ਇਸਤਰੀਆਂ) ਚੈਂਪੀਅਨਸ਼ਿਪ 2012-13 ਅੱਜ ਇਥੇ ਯੂਨੀਵਰਸਿਟੀ ਖੇਡ ਮੈਦਾਨ ਵਿਖੇ ਸ਼ੁਰੂ ਹੋਈ। ਇਹ ਚੈਂਪੀਅਨਸ਼ਿਪ 9 ਫਰਵਰੀ ਤਕ ਚਲੇਗੀ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 50 ਯੂਨੀਵਰਸਿਟੀਆਂ ਦੇ 600 ਤੋਂ ਵੱਧ ਤੀਰਅੰਦਾਜ਼ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿਚ 25 ਅੰਤਰ-ਰਾਸ਼ਪੱਧਰ ਦੇ ਤੀਰ ਅੰਦਾਜ਼ ਵ



ਪਲਾਟੀਨਮ ਜੁਬਲੀ ਦੇ ਸਮਾਰੋਹ ਦੇ ਮੋਕੇ ਤੇ ਮੁਹੰਮਦ ਇਨਾਮ ਗ਼ੋਰੀ ਨੋਜਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਮਕਬੂਲ ਅਹਿਮਦ ਪਤੱਰਕਾਰ ਕਾਦੀਆਂ

ਕਾਦੀਆਂ 5 ਫ਼ਰਵਰੀ (ਮਕਬੂਲ ਅਹਿਮਦ): ਮਜਲਿਸ ਖ਼ੁਦਾਮ ਉਲ ਅਹਿਮਦੀਆ ਵਲੋਂ ਪਲਾਟੀਨਮ ਜੁਬਲੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। 4 ਫ਼ਰਵਰੀ 1938 ਨੂੰ ਉਸ ਸਮੇਂ ਦੇ ਮੁਸਲਿਮ ਜਮਾਤੇ ਅਹਿਮਦੀਆ ਦੇ ਦੂਜੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਬਸ਼ੀਰ ਉਦੀਨ ਮਹਿਮੂਦ ਅਹਿਮ


ਅੰਮ੍ਰਿਤਸਰ, 15 ਜਨਵਰੀ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ਦੀਆਂ ਰੈਗੂਲਰ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਦੀਆਂ ਦੂਜੇ ਅਤੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ 13 ਮਈ ਤੋਂ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਲਈ ਸਾਰੇ ਰੈਗੂਲਰ ਅਤੇ ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਦਾਖਲਾ ਫੀਸਾਂ ਅਤੇ ਦਾਖਲਾ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ ਬਿਨ੍ਹਾਂ ਲੇਟ ਫੀਸ ਦੇ 25 ਫਰਵਰੀ ਨਿਧਾਰਿਤ ਕੀਤੀ ਗਈ ਹੈ। ਡਾ. ਆਰ.ਕੇ. ਮਹਾਜਨ, ਪ੍ਰੋਫ



ਕਾਦੀਆਂ 15 ਜਨਵਰੀ (ਮਕਬੂਲ ਅਹਿਮਦ): ਸਵਾਮੀ ਵਿਵੇਕਾਨੰਦ ਦੀ 150ਵੀਂ ਜੈਯੰਤੀ ਦੇ ਮੋਕੇ ਤੇ ਅੱਜ ਇਥੇ ਇਕ ਵਿਸ਼ਾਲ ਸ਼ੋਭਾ ਯਾਤਰਾ ਕਢੀ ਗਈ। ਇਹ ਸ਼ੋਭਾ ਯਾਤਰਾ ਸਵਾਮੀ ਵਿਵੇਕਾਨੰਦ ਸਮੀਤਿ ਦੇ ਪ੍ਰਧਾਨ ਡਾ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕਢੀ ਗਈ। ਇਸ ਮੋਕੇ ਤੇ ਵੱਖ ਵੱਖ ਧਾਰਮਿਕ, ਰਾਜਨੈਤਿਕ ਅਤੇ ਸਮਾਜਿਕ ਸੰਗਠਨਾਂ ਦੇ ਨੇਤਾਂਵਾ ਦੇ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਧਿਆਪਕਾਂ ਅਤੇ ਸਟਾਫ਼ ਸਹਿਤ ਮੋਜ


ਕਾਦੀਆਂ 15 ਜਨਵਰੀ (ਮਕਬੂਲ ਅਹਿਮਦ): ਭਾਰਤ-ਪਾਕ ਨਵੀਂ ਵੀਜ਼ਾ ਪਾਲਿਸੀ ਤਹਿਤ ਪੰਜਾਬ ਨੂੰ ਇਸਤੋਂ ਵਾਂਝੇ ਰਖੇ ਜਾਣ ਕਾਰਨ ਇਧਰ ਵਸਦੀ ਅਹਿਮਦੀਆ ਕਮਯੂਨਿਟੀ ਵਿੱਚ ਖ਼ਾਸੀ ਨਿਰਾਸ਼ਾ ਪਾਈ ਜਾ ਰਹੀ ਹੈ। ਭਾਰਤ ਵਲੋਂ 65 ਸਾਲ ਜਾਂ ਇਸਤੋਂ ਉਪਰ ਦੇ ਲੋਕਾਂ ਨੂੰ ਆਨ ਅਰਾਈਵਲ ਵੀਜ਼ਾ ਵਾਹਗਾ ਬਾਰਡਰ ਤੇ ਹੀ ਦਿਤੇ ਜਾਣ ਦੀ ਸ਼ੁਰੂਆਤ ਬੇਸ਼ਕ ਕਰ ਦਿਤੀ ਗਈ ਹੈ ਪਰ ਭਾਰਤ ਨੇ ਪਾਕਿਸਤਾਨੀਆਂ ਨੂੰ ਪੰਜਾਬ ਦਾ ਵੀਜ਼ਾ ਨਾ ਦਿਤੇ ਜਾਣ ਦੀ ਜੋ ਘੋਸ਼ਣਾ ਕੀ


ਬੂੰਦ-ਬੂੰਦ ਪਾਣੀ ਨੂੰ ਤਰਸਦੇ ਰਹੇ ਕਈ ਪਿੰਡਾਂ ਦੇ ਲੋਕ
ਪੇਂਡੂ ਮਜ਼ਦੂਰ ਜਥੇਬੰਦੀ ਅਤੇ ਪਿੰਡਾਂ ਦੇ ਲੋਕਾਂ ਨੇ ਦਿੱਤੀ ਅਧਿਕਾਰੀਆਂ ਨੂੰ ਸੰਘਰਸ਼ ਦੀ ਚੇਤਾਵਨੀ
ਬਲਾਕ ਸ਼ਾਹਕੋਟ ਦੇ ਹਰੇਕ ਪਿੰਡ 'ਚ ਮਿਲੇਗਾ ਨਿਰਵਿਘਨ ਪੀਣ ਯੋਗ ਪਾਣੀ- ਭੋਗਲ
ਸ਼ਾਹਕੋਟ, 15 ਜਨਵਰੀ (ਸਚਦੇਵਾ) ਬਲਾਕ ਸ਼ਾਹਕੋਟ ਦੇ ਵੱਖ-ਵੱਖ ਪਿੰਡਾਂ 'ਚ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਈਆਂ ਗਈਆਂ ਪਾਣੀ ਦੀਆਂ ਮੋਟਰਾਂ ਦੇ ਬਿਜਲੀ ਬਿੱਲ ਦੀ ਬਿਜਲੀ ਮਹਿਕਮੇ ਨੂੰ ਸਮੇਂ ਸਿਰ ਅਦਾਇਗੀ ਨਾ ਕਰਨ ਕਰਕ


ਸ਼ਾਹਕੋਟ, 15 ਜਨਵਰੀ (ਸਚਦੇਵਾ) ਬੀਤੇ ਸੋਮਵਾਰ ਦੇਰ ਸ਼ਾਮ ਤਿੰਨ ਹਥਿਆਰਬੰਦ ਨੌਜਵਾਨਾਂ ਵੱਲੋਂ ਮੋਟਰਸਾਇਕਲ ਸਵਾਰਾਂ 'ਤੇ ਹਮਲਾ ਕਰਕੇ ਇੱਕ ਨੌਜਵਾਨ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ । ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਰਮੇਸ਼ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਰਾਜੇਵਾਲ (ਸ਼ਾਹਕੋਟ) ਨੇ ਦੱਸਿਆ ਕਿ ਮੈਂ ਸ਼ਾਹਕੋਟ ਵਿਖੇ ਫੋਟੋ ਲੈਮੀਨੇਸ਼ਨ ਦਾ ਕੰਮ ਕਰਦਾ ਹਾਂ । ਸੋਮਵਾਰ ਸ਼ਾਮ ਮੈਂ ਆਪਣੇ ਚਾਚੇ ਦੇ ਲੜਕੇ ਪ੍ਰੇਮ ਸਿੰਘ



<< First    << 1  2  3  [4] 5  6  7   >>    Last >>
London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |