ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਥਰਮਾਸਟਨ, ਲੈਸਟਰ ਦੇ ਰਹਿਣ ਵਾਲੇ ਧਾਰਮਿਕ ਲੇਖਕ ਸੂਬੇਦਾਰ ਧਰਮ ਸਿੰਘ ਸੁਜੋਂ ਦਾ ਬੀਤੇ ਦਿਨੀ ਅਚਾਨਕ ਦੇਹਾਂਤ ਹੋ ਗਿਆ, ਉਹ 95 ਵਰ੍ਹਿਆਂ ਦੇ ਸਨ। ਸਿੱਖ ਸਾਹਿਤ ਨਾਲ ਸਬੰਧਿਤ ਉਹਨਾਂ ਨੇ 5 ਕਿਤਾਬਾਂ ਲਿਖੀਆਂ ਜਦ ਕਿ ''ਸਾਇੰਸ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਅਕਾਲ ਪੁਰਖ'' ਉਹਨਾਂ ਦੀ ਬਹੁ ਚਰਚਿਤ ਪੁਸਤਕ ਸੀ। ਇਸ ਤੋਂ ਇਲਾਵਾ ਗੁਰਮਤਿ ਅਨਮੋਲ ਰਤਨ, ਭੁੱਲੇ ਵਿਸਰੇ ਗੁਰਮਤਿ ਸ
ਲੰਡਨ- ਪੰਜਾਬ ਚੱਲ ਰਹੇ ਸਿੱਖ ਸੰਘਰਸ਼ ਦੀਆਂ ਘਟਨਾਵਾਂ ਨੂੰ ਰੂਪਮਾਨ ਕਰਦੀ ਹੋਈ ਫਿਲਮ ਸਾਡਾ ਹੱਕ ਦਾ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ।ਪੰਜ ਐੱਪਰੈਲ ਨੂੰ ਸਿਨੇਮਾ ਘਰਾਂ ਵਿੱਚ ਸ਼ੁਰੂ ਹੋ ਰਹੀ ਇਹ ਫਿਲਮ ਸਿੱਖਾਂ ਦੀਆਂ ਭਾਵਨਾਵਾਂ ਅਤੇ ਜ਼ਜਬਾਤਾਂ ਨੂੰ ਕਿਸ ਹੱਦ ਤੱਕ ਟੁੰਬਦੀ ਹੈ ਇਹ ਤਾਂ ਪਤਾ ਇਸ ਫਿਲਮ ਨੂੰ ਮਿਲਣ ਵਾਲੇ ਹੁੰਗਾਰੇ ਤੋਂ ਬਾਅਦ ਹੀ ਪਤਾ ਲੱਗੇਗਾ ,ਪਰ ਸੰਘਰਸ਼ਮਈ ਹਰ ਇੱਕ ਸਿੱਖ ਇੱਕ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ । ਯੂਨਾਈਟਿਡ ਖਾਲਸਾ ਦ

ਤਸਵੀਰ: ਬਰਤਾਨਵੀ ਪਾਰਲੀਮੈਂਟ ਵਿੱਚ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੂੰ ''ਪੰਜਾਬ ਦਾ ਮਸੀਹਾ'' ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਐਮ ਪੀ ਸ੍ਰੀ ਵਰਿੰਦਰ ਸ਼ਰਮਾਂ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦਾ ਅੱਜ ਬਰਤਾਨੀਆ

ਤਸਵੀਰ: ਬਰਤਾਨਵੀ ਪਾਰਲੀਮੈਂਟ ਵਿੱਚ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੂੰ ''ਪੰਜਾਬ ਦਾ ਮਸੀਹਾ'' ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਐਮ ਪੀ ਸ੍ਰੀ ਵਰਿੰਦਰ ਸ਼ਰਮਾਂ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦਾ ਅੱਜ ਬਰਤਾਨੀਆ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਡੀਅਨ ਓਵਰਸੀਜ਼ ਕਾਂਗਰਸ ਲੰਡਨ ਦੇ ਉੱਘੇ ਆਗੂ ਸ੍ਰ ਅਵਤਾਰ ਸਿੰਘ ਚੀਮਨਾਂ ਦੇ ਪਿਤਾ ਸ੍ਰ. ਨਾਹਰ ਸਿੰਘ ਚੀਮਨਾਂ ਦੇ ਅਕਾਲ ਚਲਾਣੇ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰ. ਚੀਮਨਾਂ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਸ੍ਰ. ਦਲਜੀਤ ਸਿੰਘ ਸਹੋਤਾ, ਗੁਰਬੀਰ ਸਿੰਘ ਅਟਕੜ, ਵਾਹਿਗੁਰੂਪਾਲ ਸਿੰਘ ਔਲਖ, ਮਹਿੰਦਰ ਸਿੰਘ ਕੰਗ, ਇਕਬਾਲ ਸਿੰਘ ਧਾਲੀਵਾਲ ਆਦਿ ਨੇ ਸ੍ਰ. ਨਾਹਰ ਸਿੰਘ ਚੀਮਨਾਂ ਦੀ ਆਤਮਿਕ ਸ਼ਾਂਤੀ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲਮਿੰਗਟਨ ਸਪਾ ਅਦਾਲਤ ਨੇ 52 ਸਾਲਾ ਜਸਬਿੰਦਰ ਸਿੰਘ ਬਦੇਸ਼ਾ ਨੂੰ ਉਸ ਦੇ ਸਾਥੀਆਂ ਨਾਲ ਮਿਲ ਕੇ ਟੈਕਸ ਵਿਭਾਗ ਦੇ 380 ਲੱਖ ਪੌਂਡ ਦੀ ਹੇਰਾਫੇਰੀ ਕਰਨ ਦੇ ਦੋਸ਼ ਵਿੱਚ 10 ਸਾਲ ਹੋਰ ਕੈਦ ਦੀ ਸਜਾ ਸੁਣਾਈ ਹੈ। ਬਦੇਸ਼ਾ ਨੂੰ 2008 ਵਿੱਚ ਸਾਢੇ 7 ਸਾਲ ਕੈਦ ਦੀ ਸਜਾ ਸੁਣਾਈ ਸੀ ਅਤੇ 140 ਲੱਖ ਪੌਂਡ 28 ਫਰਵਰੀ 2013 ਤੱਕ ਵਾਪਿਸ ਕਰਨ ਦੇ ਹੁਕਮ ਸੁਣਾਏ ਸਨ। ਅਦਾਲਤ ਦੇ ਹੁਕਮ ਅਨੁਸਾਰ ਬਦੇਸ਼ਾ 140 ਲੱਖ ਪੌਂ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੱਕ ਦਹਾਕੇ ਤੋਂ ਵੱਧ ਸਿੱਖ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਦੀ ਸੇਵਾ ਕਰਨ ਵਾਲਾ ਪੰਜਾਬ ਰੇਡੀਓ ਹੁਣ ਕਵੈਂਟਰੀ ਅਤੇ ਆਸ ਪਾਸ ਦੇ ਇਲਾਕੇ ਵਿੱਚ ਐਫ ਐਮ 'ਤੇ ਵੀ ਸ਼ੁਰੂ ਹੋ ਰਿਹਾ ਹੈ। ਜਦ ਕਿ ਪੰਜਾਬ ਰੇਡੀਓ ਪਹਿਲਾਂ ਹੀ ਵੈਸਟ ਮਿਡਲੈਂਡ ਡੈਬ ਡਿਜ਼ੀਟਲ ਰੇਡੀਓ ਰਾਹੀਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਪੰਜਾਬ ਰੇਡੀਓ ਦੇ ਮੈਨੇਜਿੰਗ ਡਾਇਰੈਕਟਰ ਅਤੇ ਬਰਤਾਨੀਆਂ ਦੀ ਮਹਾਰਾਣੀ ਤੋਂ ਐਮ ਬੀ ਈ ਦਾ ਖਿਤਾਬ ਪ੍ਰਾਪਤ ਸ੍ਰ. ਸੁਰਜੀਤ ਸਿੰਘ ਘੁੰਮਣ ਨੇ ਦੱਸ

ਤਸਵੀਰ: ਬਾਜ਼ ਸਪੋਰਟਸ ਸੈਂਟਰ ਵਿਖੇ ਪ੍ਰਬੰਧਕਾਂ ਨਾਲ ਸਾਊਥ ਬਕਸ ਦੇ ਡਿਪਟੀ ਲੀਡਰ ਰੋਜ਼ਰ ਰੀਡ, ਅਨੀਥਾ ਕਰੈਨਮਰ, ਡਿਪਟੀ ਮੇਅਰ ਸੰਤੋਖ ਸਿੰਘ ਛੋਕਰ, ਸ੍ਰ. ਬਚਿੱਤਰ ਸਿੰਘ, ਸ੍ਰ. ਦਿਆਲ ਸਿੰਘ ਢਡਵਾੜ, ਸ੍ਰ. ਜਸਵੰਤ ਸਿੰਘ ਗਿੱਦਾ ਅਤੇ ਹੋਰ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਸਿੰਘ ਸਭਾ ਸਲੋਹ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਅਕਰਸ਼ਿਤ ਕਰਨ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾ) ਕਾਂਗਰਸ ਦੇ ਉੱਘੇ ਲੀਡਰ ਸ੍ਰ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਿਯੁਕਤ ਕਰਨ ਤੇ ਇੰਂਡੀਅਨ ਓਵਰਸੀਜ਼ ਕਾਂਗਰਸ ਯੂ ਕੇ ਵੱਲੋਂ ਸਵਾਗਤ ਕੀਤਾ ਗਿਆ ਹੈ। ਯੂ ਕੇ ਦੇ ਪ੍ਰਧਾਨ ਸ੍ਰ. ਦਲਜੀਤ ਸਿੰਘ ਸਹੋਤਾ, ਇੰਗਲੈਂਡ ਦੇ ਪ੍ਰਧਾਨ ਗੁਰਬੀਰ ਸਿੰਘ ਅਟਕੜ, ਯੂਥ ਦੇ ਇਕਬਾਲ ਸਿੰਘ ਧਾਲੀਵਾਲ, ਵਾਹਿਗੁਰੂਪਾਲ ਸਿੰਘ ਔਲਖ, ਮਹਿੰਦਰ ਸਿੰਘ ਕੰਗ, ਪ੍ਰਦੀਪ ਸਿੰਘ ਬਾਜਵਾ, ਅਵਤਾਰ ਸਿੰਘ ਚੀਮਨਾ, ਗੁਰਕੀਰਤ ਸਿੰਘ ਰਾਣਾ ਢਿਲੋਂ ਸਕਾਟਲੈਂ

ਤਸਵੀਰ: ਸਿੱਖ ਦੀ ਦਸਤਾਰ ਉਤਾਰਨ ਮੌਕੇ ਸ਼ਰਾਬੀ ਗੋਰਾ ਅਤੇ ਅਦਾਲਤ ਵਿੱਚ ਪੇਸ਼ ਹੋਣ ਸਮੇਂ ਤਸਵੀਰਾਂ ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੋਕਾਂ ਵਿੱਚ ਦਸਤਾਰ ਉਤਾਰਨਾ ਸ਼ਰੇਆਮ ਫਾਂਸੀ ਦੇਣ ਦੇ ਬਰਾਬਰ ਹੈ - ਪੀੜਤ ਨੇ ਅਦਾਲਤ ਨੂੰ ਕਿਹਾ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਬੀਤੇ ਵਰ੍ਹੇ 27 ਦਸੰਬਰ ਨੂੰ ਸਟੈਫਫੋਰਡਸ਼ਾਇਰ ਦੀ ਸੁਪਰਮਾਰਕੀਟ ਸੇਨਜ਼ਬਰੀ ਵਿੱਚ ਕੰਮ ਕਰਦੇ ਇੱਕ ਸਿੱਖ



