.jpg)
ਸ੍ਰੀ ਅਨੰਦਪੁਰ ਸਾਹਿਬ 14 ਅਪ੍ਰੈਲ-ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਹਮਣੇ ਗਰਾਉਂਡ ਵਿੱਚ ਪੰਜਾਬ ਗੱਤਕਾ ਐਸੋਸੀਏਸ਼ਨ (ਰਜਿ.) ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ''ਪ੍ਰਗਟਿਉ ਖਾਲਸਾ ਗੱਤਕਾ ਕੱਪ-2013" ਖਾਲਸਾਈ ਜਾਹੋ-ਜਲਾਲ ਨਾਲ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਜ਼ਿਲਿਆਂ ਤੋਂ ਅੱਠ ਚੋਟੀ ਦ
.jpg)
ਕਾਰ ਚਾਲਕ ਕਾਰ ਲੈਣ ਕੇ ਮੌਕੇ ਤੋਂ ਹੋਇਆ ਫਰਾਰ
ਸ਼ਾਹਕੋਟ/ਮਲਸੀਆਂ, 14 ਅਪ੍ਰੈਲ (ਸਚਦੇਵਾ) ਐਵਤਾਰ ਸ਼ਾਮ ਸ਼ਾਹਕੋਟ-ਮਲਸੀਆਂ ਮੁੱਖ ਮਾਰਗ 'ਤੇ ਇੱਕ ਤੇਜ਼ ਰਫਤਾਰ ਅਣਪਛਾਤੀ ਕਾਰ ਵੱਲੋਂ ਸਕੂਟਰੀ ਨੂੰ ਪਿੱਛੋਂ ਦੀ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਣ ਸਕੂਟਰੀ 'ਤੇ ਸਵਾਰ ਦੋ ਲੜਕੀਆਂ ਅਤੇ ਇੱਕ ਛੋਟਾ ਬੱਚਾ ਗੰਭੀਰ ਜਖਮੀ ਹੋ ਗਿਆ, ਜਦ ਕਿ ਇੱਕ ਬੱਚੀ ਦੇ ਮਾਮੂਲੀ ਸੱਟਾਂ ਵੱਜੀਆ । ਰਮਨ ਪੁੱਤਰੀ
.jpg)
ਚੋਰਾਂ ਵੱਲੋਂ ਕੀਤੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਗੁਰਦੀਪ ਸਿੰਘ ਔਜਲਾ । ਨਾਲ ਚੋਰੀ ਬਾਰੇ ਜਾਣਕਾਰੀ ਦਿੰਦੇ ਮਾਸਟਰ ਸੁਰਿੰਦਰ ਸਿੰਘ 'ਤੇ ਉਨ੍ਹਾਂ ਦੇ ਪਿਤਾ
ਸ਼ਾਹਕੋਟ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ, ਸ਼ਨੀਵਾਰ ਦੀ ਰਾਤ ਰਹੀ ਸ਼ਹਿਰ ਵਾਸੀਆਂ 'ਤੇ ਭਾਰੀ
ਪੁਲਿਸ ਸਾਂਝ ਕੇਂਦਰ ਦੇ ਮੈਂਬਰ ਅਤੇ ਇਲਾਕੇ ਦੇ ਸਮਾਜ ਸੇਵਕ ਨੂੰ ਕੀਤਾ ਜਖਮੀ
ਸ਼ਾਹਕੋਟ, 14 ਅਪ੍ਰੈਲ (ਸਚਦੇਵ
ਲੁਧਿਆਣਾ (ਪੱਤਰ ਪ੍ਰੇਰਕ) : ਸੁਪਰੀਮ ਕੋਰਟ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਰੱਖਣ ਦਾ ਫੈਸਲਾ ਸਿਆਸਤ ਤੋਂ ਪ੍ਰੇਰਿਤ ਅਤੇ ਫਿਰਕੂ ਹੈ।ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਮਹਿਸੂਸ ਕਰਦਾ ਹੈ ਕਿ ਇਹ ਫੈਸਲਾ ਜਿੱਥੇ ਦਿੱਲੀ ਤਖ਼ਤ ਵਲੋਂ 1947 ਤੋਂ ਲਗਾਤਾਰ ਸਿੱਖ ਕੌਮ ਨੂੰ ਗੁਲਾਮੀਅਤ ਦਾ ਅਹਿਸਾਸ ਕਰਾਉਂਣ ਵਾਲੇ ਫੇਸਲਿਆਂ ਦੀ ਹੀ ਇਕ ਕੜੀ ਹੈ ਉੱਥੇ ਇਸ ਫੈਸਲੇ ਨੇ ਭਾਰਤ ਅਤ

ਕਾਦੀਆਂ (ਮਕਬੂਲ ਅਹਿਮਦ): ਪੰਜਾਬ ਪ੍ਰਦੇਸ਼ ਕਾਂਗਰੇਸ ਆਈ ਦਾ ਪ੍ਰਧਾਨ ਬਣਨ ਤੋਂ ਪਹਿਲੀ ਵਾਰ ਆਪਣੇ ਜਦੀ ਸ਼ਹਿਰ ਕਾਦੀਆਂ ਵਿੱਚ ਪਹੁੰਚਣ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਫ਼ੁਲਾਂ ਦੀ ਵਰਖਾ ਕਰਕੇ ਅਤੇ ਹਾਰ ਪਹਿਨਾ ਕੇ ਭਰਪੂਰ ਸਵਾਗਤ ਕੀਤਾ ਗਿਆ। ਜਦੋਂ ਉਹ ਡੱਲਾ ਮੋੜ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਬਲਦੀਸ਼ ਸਿੰਘ ਤੁਰ ਦੇ ਪੈਟ੍ਰੋਲ ਪੰਪ ਤੇ ਸਿਕਿਆਂ ਨਾਲ ਤੋਲਿਆ ਗਿਆ। ਉਹ ਸਫ਼ੇਦ ਰੰਗ ਦੀ ਜੀਪ

ਮੋਗਾ, (ਸਵਰਨ ਗੁਲਾਟੀਂ): ਪੰਜਾਬੀ ਸਾਹਿਤ ਜਗਤ ਦੇ ਜਾਣੇ-ਪਹਿਚਾਣੇ ਨਾਵਲਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਬਲਦੇਵ ਸਿੰਘ ਸੜਕਨਾਮਾ ਦੇ ਵਿਆਹ ਦੀ ਗੋਲਡਨ ਜੁਬਲੀ ਸਮੇਂ ਪਰਿਵਾਰਿਕ ਮੈਂਬਰਾਂ ਅਤੇ ਸਾਹਿਤਕ ਮਿੱਤਰਾਂ ਵੱਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੇ ਸੁਭਾਗੀ ਜੋੜੀ ਨੂੰ ਮੁਬਾਰਕਾਂ ਦਿੱਤੀਆਂ, ਉੱਥੇ ਇਸ ਸਮੇਂ ਬਲਦੇਵ ਸਿ

ਮੋਗਾ, (ਸਵਰਨ ਗੁਲਾਟੀਂ) ਦੇਸ਼ ਦੀ ਅਜ਼ਾਦੀ ਲਈ ਸ਼ੰਘਰਸ਼ ਕਰਨ ਵਾਲੇ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਅਤੇ ਗਦਰੀ ਬਾਬਿਆਂ ਦੀ ਧਰਤੀ ਪਿੰਡ ਢੁੱਡੀਕੇ ਵਿਖੇ ਬਣੇ ਉੱਤਰੀ ਭਾਰਤ ਦੇ ਪਹਿਲੇ ਵਿਸ਼ਵ ਪੱਧਰੀ ਵਿਦਿਅਕ ਸੰਸਥਾ ਨੌਰਥ ਵੈਸਟ ਕਾਲਜ 'ਚ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜ਼ੂਕੇਸ਼ਨ ਵੱਲੋਂ ਦੋ ਦਿਨਾਂ ਟੈਕ-ਟੋਨ 2013 ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਕਾਲਜ ਚੇਅਰਮੈਨ ਲਖਵੀ
ਮੋਗਾ (ਸਵਰਨ ਗੁਲਾਟੀ):ਜਿਲ੍ਹਾ ਪੁਲਿਸ ਵੱਲੋ ਜਿਲ੍ਹੇ ਵਿਚ ਨਸ਼ੀਲੇ ਪਦਾਰਥਾ ਦੀ ਹੋ ਰਹੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਗਸ਼ਤ ਕੀਤੀ ਹੋਈ ਹੈ ਜਿਸ ਦੇ ਤਹਿਤ ਜਿਲਾ ਪੁਲਿਸ ਨੇ ਵੱਖ- ਵੱਖ ਥਾਵਾ ਤੇ ਨਾਕਾ ਬੰਦੀ ਕਰਕੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿਚ ਨਗਦੀ ਬਰਾਮਦ ਕਰਕੇ 9 ਵਿਅਕਤੀਆ ਨੂੰ ਕਾਬੂ ਕੀਤਾ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ ਪੁਲਿਸ ਵੱਖ ਵੱਖ ਥਾਣਿਆ ਵਿਚ ਮਾਮਲੇ ਦਰਜ ਕਰ ਲਏ। ਜਾਨਕਾਰੀ ਅਨੁਸਾਰ ਥਾਣਾ ਫਤੇਗੜ੍ਹ ਪੰਜਤੂਰ ਦੇ ਮੁੱਖ ਅਧਿਕਾਰੀ ਐ
* ਪਿੰਡਾਂ ਵਿੱਚ ਵਾਰਡ ਬੰਦੀ ਤੋਂ ਵੀ ਲੋਕ ਪ੍ਰੇਸ਼ਾਨ *
ਮੋਗਾ, (ਸਵਰਨ ਗੁਲਾਟੀਂ): ਭਵਿੱਖ ਵਿੱਚ ਆ ਰਹੀਆਂ ਪੰਚਾਇਤੀ ਚੋਣਾਂ ਦਾ ਜਿਕਰ ਹੁਣ ਤੋਂ ਹੀ ਪਿੰਡਾਂ ਦੀਆਂ ਸੱਥਾਂ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ। ਪੰਚਾਇਤੀ ਚੋਣਾਂ ਕੁਝ ਸਮਾਂ ਅੱਗੇ ਹੋਣ ਦੀਆਂ ਕਨਸੋਆਂ ਹੋਣ ਦੇ ਬਾਵਜੂਦ ਲੋਕ ਇਨ੍ਹਾਂ ਚੋਣਾਂ ਪ੍ਰਤੀ ਦਿਲਚਸਪੀ ਲੈ ਰਹੇ ਹਨ। ਸਰਪੰਚ-ਪੰਚ ਬਣਨ ਦੇ ਚਾਹਵਾਨ ਸੱਜਣਾਂ ਨੇ ਤਾਂ ਪਿਛਲੇ ਕਾਫੀ ਸਮੇਂ ਤੋਂ ਹੀ ਲੋਕਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਰੀਕ ਹੋਣਾ ਸ਼ੁਰੂ ਕੀਤਾ ਹੋਇਆ ਹੈ।
ਕੇਸਾਧਾਰੀ ਅਤੇ ਕੇਸ ਰੱਖਣ ਵਾਲੇ ਬੱਚਿਆਂ ਨੂੰ ਮੈਡਮ ਪਾ ਕੇ ਸਨਮਾਨਿਤ ਕੀਤਾ
ਮੋਗਾ, (ਸਵਰਨ ਗੁਲਾਟੀਂ) : ਹਲਕਾ ਧਰਮਕੋਟ ਅੰਦਰ ਸਿੱਖੀ ਪ੍ਰਚਾਰ ਲਹਿਰ ਦੇ ਤਹਿਤ ਪਿੰਡਾਂ ਅੰਦਰ ਸਿੱਖੀ ਪ੍ਰਚਾਰ ਲਹਿਰ ਹਲਕਾ ਧਰਮਕੋਟ ਤੋਂ ਧਾਰਮਿਕ ਵਿੰਗ ਦੇ ਇੰਚਾਰਜ ਜਸਵਿੰਦਰ ਸਿੰਘ ਸਿੱਧੂ ਅਤੇ ਬਾਬਾ ਵਿਸਾਖਾ ਸਿੰਘ ਜੀ ਦੀ ਕਿਸ਼ਨਪੁਰਾ ਵਾਲਿਆਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਹੈ, ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਰਬਜੀਤ ਸਿੰਘ ਦਿਖਾਈ ਜਾ ਰਹੀ ਧਾਰਮਿਕ ਫਿਲਮ ਦ



