ਲਹਿੰਬਰ ਸਿੰਘ ਕੰਗ ਵੱਲੋਂ ਪ੍ਰਸਿੱਧ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿਡੂ ਦਾ ਇੰਗਲੈਂਡ ਵਿੱਚ ਨਿੱਘਾ ਸਵਾਗਤ, ਕਬੱਡੀ ਪ੍ਰੇਮੀਓ ਹਰ ਸ਼ਹਿਰ ਦੇ ਕਬੱਡੀ ਟੂਰਨਾਮੈਂਟ ਤੇ ਹੁੰਮਹੁੰਮਾ ਕੇ ਪਹੁੰਚੋ
 

ਪ੍ਰਸਿੱਧ ਕਬੱਡੀ ਪ੍ਰਮੋਟਰ ਸ੍ਰ. ਲਹਿੰਬਰ ਸਿੰਗ ਕੰਗ ਨਾਲ ਹਨ ਪ੍ਰਸਿੱਧ ਕਬੱਡੀ ਖਿਡਾਰੀ ਸ੍ਰ. ਬਲਵਿੰਦਰ ਸਿੰਘ ਫਿੱਡਾ, ਬਿੰਦਰ ਈਰਥ ਅਤੇ ਬਲਵਿੰਦਰ ਸਿੰਘ ਚੱਠਾ

ਇਸ ਵਰ੍ਹੇ ਦੇ ਕਬੱਡੀ ਟੂਰਨਾਮੈਂਟ ਦੀ ਸ਼ੁਰੂਆਤ ਦੀ ਸਮੁੱਚੀ ਕਬੱਡੀ ਖਿਡਾਰੀਆਂ, ਪ੍ਰਮੋਟਰਾਂ, ਫੇਡਰੇਸ਼ਨ ਅਤੇ ਕਬੱਡੀ ਪ੍ਰੇਮੀਆਂ ਨੂੰ ਸ੍ਰ. ਲਹਿੰਬਰ ਸਿੰਘ ਕੰਗ ਵੱਲੋਂ ਲੱਖ ਲੱਖ ਵਧਾਈ।
ਆਓ ਸਾਰੇ ਮਿਲ ਕੇ ਕਬੱਡੀ ਮਾਂ ਖੇਡ ਨੂੰ ਹੋਰ ਅੱਗੇ ਵਧਾਉਂਦੇ ਹੋਏ ਇਸ ਦੀ ਸੇਵਾ ਕਰੀਏ। ਪਿਆਰ ਅਤੇ ਸਤਿਕਾਰ ਦੀ ਖੇਡ ਵਿਖਾਉਂਦੇ ਹੋਏ। ਹਰ ਟੂਰਨਾਮੈਂਟ ਨੂੰ ਕਾਮਯਾਬ ਬਣਾਈਏ। ਡਰਬੀ ਟੂਰਨਾਮੈਂਟ ਦੀ ਕਾਮਯਾਬੀ ਲਈ, ਸਲੋਹ ਦੀ ਜੇਤੂ ਅਤੇ ਕਵੈਂਟਰੀ ਦੀ ਰਨਰ ਅੱਪ ਟੀਮ ਨੂੰ ਵਧਾਈ ਪੇਸ਼ ਕਰਦੇ ਹਾਂ। ਯਾਦ ਰਹੇ ਸ੍ਰ. ਲਹਿੰਬਰ ਸਿੰਘ ਕੰਗ ਵੱਲੋਂ ਆਪਣੇ ਭਰਾ ਦੀ ਯਾਦ ਵਿੱਚ ਈਰਥ ਵੂਲਿਚ ਦੇ ਖੇਡ ਮੇਲੇ ਤੋਂ ਲਗਾਤਾਰ ਤਿੰਨ ਵਾਰ ਜਿੱਤਣ ਵਾਲੀ ਟੀਮ ਲਈ 51 ਤੋਲੇ ਸੋਨੇ ਦੇ ਕੱਪ ਦਾ ਇਨਾਮ ਰੱਖਿਆ ਹੈ।


ਈਰਥ ਵੂਲਿਚ ਦੀ ਟੀਮ ਅਤੇ ਪ੍ਰਬੰਧਕ