ਕਬੱਡੀ
ਖੇਡ ਲਈ ਹਰ ਵਰ੍ਹੇ ਲੱਖਾਂ ਰੁਪਈਆ ਖਰਚ ਕਰਨ ਵਾਲਾ, ਹਰਜੀਤ ਤਲਵਾਰ ਜਗਰਾਉਂ ਦਾ ਮੁੱਖ ਸਪਾਂਸਰ -
ਗੁਰਦੀਪ ਸਿੰਘ ਜੰਡਾ ਜਰਮਨੀ
ਪੰਜਾਬੀਆ ਦੀ ਮਾਂ ਖੇਡ ਕਬੱਡੀ ਦੁਨੀਆਂ ਭਰ ਵਿੱਚ ਖੇਡੀ
ਜਾਂਦੀ ਹੈ, ਇਸ ਦੇ ਪ੍ਰਮੋਟਰ ਵੀ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਹਨ, ਇਹਨਾਂ ਪ੍ਰਮੋਟਰਾਂ ਵਿੱਚੋਂ
ਗੁਰਦੀਪ ਸਿੰਘ ਜੰਡਾ ਜਰਮਨੀ ਦਾ ਨਾਮ ਵੀ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਹਰ ਵਰ੍ਹੇ ਕਬੱਡੀ ਖੇਡ
ਤੋਂ ਲੱਖਾਂ ਰੁਪਈਆ ਨਿਸ਼ਾਵਰ ਕਰਨ ਵਾਲਾ ਇਹ ਪ੍ਰਮੋਟਰ ਹਰਜੀਤ ਤਲਵਾਰ ਕਲੱਬ ਜਗਰਾਉਂ ਦਾ ਮੁੱਖ
ਸਪਾਂਸਰ ਹੈ।
ਸਲੋਹ ਮੇਲੇ ਤੇ ਪਹੁੰਚੇ ਗੁਰਦੀਪ ਸਿੰਘ ਜੰਡਾ ਨੇ ਆਪਣੀ ਕਲੱਬ ਦੇ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਅਤੇ
ਪ੍ਰਬੰਧਕਾਂ ਨੇ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ। ਉਹ ਸਲੋਹ ਦੇ ਖਿਡਾਰੀ ਕਾਕਾ ਕਾਰੀਸਾਰੀ ਬਾਰੇ
ਲਿਖਦੇ ਹਨ
ਕੀ ਸਿਫਤ ਕਰਾਂ ਮੈਂ, ਇਸ ਦੀ ਖੇਡ ਪਿਆਰੀ ਜੀ
ਮਸਤ ਮੂਡ ਵਿੱਚ ਖੇਡੇ, ਕਾਕਾ ਕਾਰੀਸਾਰੀ ਜੀ
_2.jpg)
ਗੁਰਦੀਪ ਸਿੰਘ ਜੰਡਾ ਆਪਣੇ ਕਲੱਬ ਹਰਜੀਤ ਤਲਵਾਰ ਕਲੱਬ ਜਗਰਾਉਂ ਦੇ ਖਿਡਾਰੀ ਗੁੱਕ ਸ਼ੇਰਪੁਰ ਅਤੇ ਕਾਕਾ ਕਾਰੀਸਾਰੀ ਵਾਲੇ ਨਾਲ
_3.jpg)
ਗੁਰਦੀਪ ਸਿੰਘ ਜੰਡਾ ਦਾ ਸਲੋਹ ਟੂਰਨਾਮੈਂਟ ਤੇ ਸਨਮਾਨ
_4.jpg)
ਗੁਰਦੀਪ ਸਿੰਘ ਜੰਡਾ, ਮੇਜਰ ਗਾਖਲ ਅਤੇ ਸਾਥੀਆਂ ਨਾਲ
_5.jpg)
ਸਿੱਖ ਟੈਂਪਲ ਵੁਲਵਰਹੈਂਪਟਨ ਦੀ ਟੀਮ ਨਾਲ ਗੁਰਦੀਪ ਸਿੰਘ ਜੰਡਾ
ਗੁਰਦੀਪ ਸਿੰਘ ਜੰਡਾ ਜਰਮਨੀ