ਸਿੰਘ ਸਭਾ ਬਾਰਕਿੰਗ ਨੇ ਗ੍ਰੇਵਜ਼ੈਂਡ ਦੇ ਟੂਰਨਾਮੈਂਟ 'ਤੇ ਵਿਖਾਈ ਵਧੀਆ ਕਾਰਗੁਜ਼ਾਰੀ, ਰਨਰ ਅੱਪ ਕੱਪ ਚੁੱਕ ਕੇ ਚੰਗੀ ਸ਼ੁਰੂਆਤ ਕੀਤੀ, ਬਾਰਕਿੰਗ ਦੇ ਟੂਰਨਾਮੈਂਟ ਤੇ 10 ਜੂਨ ਨੂੰ ਹੁੰਮ ਹੁੰਮਾ ਕੇ ਪਹੁੰਚੋ
ਸਿੰਘ ਸਭਾ ਬਾਰਕਿੰਗ ਦੀ ਟੀਮ ਕਿਸੇ ਤੋਂ ਘੱਟ ਨਹੀਂ ਇਸ ਟੀਮ ਵਿੱਚ ਇਸ ਵਰ੍ਹੇ ਦੀਪਾ ਕੌਂਕੇ,
ਗੋਗੀ ਜਰਗੜੀ, ਦੀਪਾ ਸੈਦੋਵਾਲ, ਨਿਰਮਲ, ਸੁਖਚੈਨ ਨਾਗਰਾ, ਰਾਜੂ ਕੌਂਕੇ ਵਰਗੇ ਵਧੀਆ ਖਿਡਾਰੀ ਹਨ।
ਗ੍ਰੇਵਜ਼ੈਂਡ ਦੀ ਤਿਲਕਣਬਾਜ਼ੀ ਵਿੱਚ ਬਾਰਕਿੰਗ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਵਿਖਾਈ।
![]()
ਸਿੰਘ ਸਭਾ ਬਾਰਕਿੰਗ ਦੀ ਟੀਮ ਨਾਲ ਪ੍ਰਬੰਧਕ ਸ੍ਰ. ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ, ਅਮਰੀਕ ਸਿੰਘ ਬੋਪਾਰਾਏ, ਗੁਰਮੀਤ ਸਿੰਘ ਅੜਕ ਆਪਣੀ ਟੀਮ ਨਾਲ ਗ੍ਰੇਵਜ਼ੈਂਡ ਦੇ ਟੂਰਨਾਮੈਂਟ ਮੌਕੇ |
ਸਿੰਘ ਸਭਾ ਬਾਰਕਿੰਗ