ਕਬੱਡੀ ਕਬੱਡੀ ਕਬੱਡੀ 2007

 

ਵਰਲਡ ਕਬੱਡੀ ਕੱਪ ਟੋਰਾਂਟੋ ਦੇ ਅੱਖੀਂ ਡਿੱਠੇ ਨਜ਼ਾਰੇ ਪ੍ਰਿੰ. ਸਰਵਣ ਸਿੰਘ

ਦੁਲਹਨ ਵਾਂਗ ਸ਼ਿੰਗਾਰੇ ਈਰਥ ਦੇ ਸਟੇਡੀਅਮ ਵਿੱਚ ਇੰਗਲੈਂਡ ਦਾ ਪਹਿਲਾ ਕਬੱਡੀ ਵਰਲਡ ਕੱਪ 2007 ਪੂਰੀ ਸ਼ਾਨੋ ਸ਼ੌਕਤ ਨਾਲ ਹੋਇਆ, ਜੇਤੂ ਕੱਪ ਇੰਗਲੈਂਡ ਦੇ ਹਵਾਲੇ ਅਤੇ ਰਨਰ ਅੱਪ ਦਾ ਕੱਪ ਅਮਰੀਕਾ ਨੇ ਜਿੱਤਿਆ ਰਿਪੋਰਟ :  ਮਨਪ੍ਰੀਤ ਸਿੰਘ ਬੱਧਨੀ ਕਲਾਂ

ਬ੍ਰਮਿੰਘਮ ਦੇ ਖੇਡ ਮੇਲੇ ਤੇ ਲੱਗੀਆਂ ਪੂਰੀਆਂ ਰੌਣਕਾਂ, ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੇ ਹਵਾਲੇ ਰਨਰ ਅੱਪ ਟਿਲਫੋਰਡ ਕਬੱਡੀ ਕਲੱਬ ਰਹੀ ਰਿਪੋਰਟ :  ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਕਵੈਂਟਰੀ ਦੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਬੱਡੀ ਟੂਰਨਾਮੈਂਟ ਦਾ ਕੱਪ ਸਿੰਘ ਸਭਾ ਬਾਰਕਿੰਗ ਨੇ ਚੁੱਕ ਨੇ ਨਵਾਂ ਇਤਿਹਾਸ ਰਚਿਆਂ ਕਵੈਂਟਰੀ ਰਹੀ ਦੂਜੇ ਨੰਬਰ 'ਤੇ ਰਿਪੋਰਟ :  ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋਂ ਕਰਵਾਇਆ ਗਿਆ ਤੀਸਰਾ ਖੇਡ ਮੇਲਾ ਕੋਪਨਹੈਗਨ-ਡੈਨਮਾਰਕ ਰੁਪਿੰਦਰ ਢਿੱਲੋ (ਮੋਗਾ)

 

 

ਸਾਊਥਾਲ ਦੇ ਟੂਰਨਾਮੈਂਟ ਨੂੰ ਫੇਲ ਕਰਵਾਉਣ ਦੀਆਂ ਸਭ ਚਾਲਾਂ ਫੇਲ, ਰਾਤੋ ਰਾਤ ਤਿਆਰ ਕੀਤੀ ਗਰਾਊਂਡ ਵਿੱਚ ਦਰਸ਼ਕਾਂ ਦਾ ਭਾਰੀ ਇਕੱਠ, ਕਾਮਯਾਬੀ ਦਾ ਸਿਹਰਾ ਸੁਚੱਜੇ ਪ੍ਰਬੰਧਕਾਂ ਅਤੇ ਪੁਲੀਸ ਦੇ ਸਿਰ ਬੱਝਿਆ, ਕੱਪ ਤੇ ਕਬਜ਼ਾ ਸਲੋਹ ਦਾ, ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਰਨਰ ਅੱਪ ਰਹੀ ਰਿਪੋਰਟ ਅਤੇ ਫੋਟੋ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਟੈਲਫੋਰਡ ਦੇ ਕਬੱਡੀ ਟੂਰਨਾਮੈਂਟ ਮੌਕੇ ਖਿਡਾਰੀਆਂ ਨੇ ਕਰਵਾਈ ਧੰਨ ਧੰਨ, ਮੇਲੇ ਦਾ ਮੁੱਲ ਫਾਈਨਲ ਮੈਚ ਨੇ ਮੋੜਿਆ, ਜੇਤੂ ਕੱਪ ਸਿੰਘ ਸਭਾ ਸਲੋਹ ਅਤੇ ਰਨਰ ਅੱਪ ਦਾ ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨੇ ਚੁੱਕਿਆ ਰਿਪੋਰਟ :  ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਪੰਜਾਬ ਯੁਨਾਇਟਡ ਸਪੋਰਟਸ ਕਲੱਬ ਵੁਲਵਰਹੈਂਪਟਨ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਕਰਵਾਏ ਟੂਰਨਾਮੈਂਟ ਮੌਕੇ ਵਧੀਆ ਪ੍ਰਬੰਧ, ਲਹਿੰਬਰ ਸਿੰਘ ਕੰਗ, ਜੀਤਾ ਮੌੜ, ਤੇ ਪ੍ਰੀਤਾ ਨੂੰ ਗੋਲਡ ਕੁੰਦਨ ਸਿੰਘ ਖੈੜਾ ਦਾ ਵਿਸ਼ੇਸ਼ ਸਨਮਾਨ, ਕੱਪ ਤੇ ਕਬਜ਼ਾਂ ਸਿੰਘ ਸਭਾ ਸਲੋਹ ਦਾ ਰਨਰ ਅੱਪ ਜੀ ਐਨ ਜੀ ਗ੍ਰੇਵਜ਼ੈਂਡ ਰਹੀ ਰਿਪੋਰਟ :  ਮਨਪ੍ਰੀਤ ਸਿੰਘ ਬੱਧਨੀ ਕਲਾਂ

 

18ਵਾਂ ਸਿੱਖ ਸਪੋਰਟਸ ਖੇਡ ਮੇਲਾ-ੳਸਲੋ (ਨਾਰਵੇ) ਰੁਪਿੰਦਰ ਢਿੱਲੋ ਮੋਗਾ

 

ਸਪੋਰਟੱਸ ਕੱਲਚਰਲ ਫੈਡਰੇਸ਼ਨ ਦਾ ਦੂਜਾ ਖੇਡ ਮੇਲਾ-ਨਾਰਵੇ ਬੜੀ ਧੂਮ ਧਾਮ ਨਾਲ ਕਰਵਾਇਆ ਰੁਪਿੰਦਰ ਢਿੱਲੋ (ਮੋਗਾ)

 

ਮਾਂ ਖੇਡ ਕਬੱਡੀ ਦਾ ਉਭਰਦਾ ਧਾਵੀ : ਜੱਸ ਲਤਾਲਾ  ਜਸਵੰਤ ਸਿੰਘ ਖੜਗ 

 

 

ਬਾਰਕਿੰਗ ਦੇ ਖੇਡ ਮੇਲੇ ਤੇ ਪੰਜਾਬੀਆਂ ਹੋਈ ਬੱਲੇ ਬੱਲੇ, ਮੇਲਾ ਕਵੈਂਟਰੀ ਨੇ ਲੁਟਿਆ ਦੂਜੇ ਨੰਬਰ ਤੇ ਰਹੀ ਜੀ ਐਨ ਜੀ ਗ੍ਰੇਵਜ਼ੈਂਡ, ਸੂਰਜ ਦੇਵਤੇ ਨੇ ਝੁਕ ਝੁਕ ਕੇ ਗੱਭਰੂਆਂ ਨੂੰ ਦਿੱਤੀਆਂ ਥਾਪੀਆਂ ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

ਸ੍ਰੀ ਗੁਰੂ ਸਿੰਘ ਸਭਾ ਸਲੋਹ ਅਤੇ ਕਬੱਡੀ ਕਲੱਬ ਸਲੋਹ ਦੇ ਪ੍ਰਬੰਧ ਹੇਠ ਸ਼ਹੀਦ ਜਨਰਲ ਸੁਬੇਗ ਸਿੰਘ ਯਾਦਗਰੀ ਟੂਰਨਾਮੈਂਟ ਮੌਕੇ ਦਰਸ਼ਕਾਂ ਦਾ ਭਾਰੀ ਇਕੱਠ, ਮੇਲਾ ਹਰ ਪੱਖੋਂ ਕਾਮਯਾਬ, ਕਈ ਨਵੇਂ ਖਿਡਾਰੀਆਂ ਨੇ ਖੁਬ ਰੰਗ ਬੰਨੇ, ਸਿੰਘ ਸਭਾ ਸਲੋਹ ਨੇ ਲਗਾਤਾਰ ਸ਼ੀਜਨ ਦਾ ਤੀਜਾ ਕੱਪ ਚੁੱਕ ਕੇ ਕਰਵਾਈ ਬਹਿਜਾ ਬਹਿਜਾ, ਹੇਜ਼ ਰਨਰ ਅੱਪ ਰਹੀ ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਪੰਜਾਬੀਆਂ ਦੀ ਕਬੱਡੀ ਵਿੱਚ ਇੰਦਰ ਦੇਵਤੇ ਨੇ ਵੀ ਸਾਰਾ ਦਿਨ ਕਬੱਡੀ ਖੇਡੀ, ਵਰ੍ਹਦੇ ਮੀਂਹ ਵਿੱਚ ਵੀ ਕਮਾਲਾਂ ਕੀਤੀਆਂ ਖਿਡਾਰੀਆਂ ਨੇ, ਕੱਪ ਸਿੰਘ ਸਭਾ ਸਲੋਹ ਦੇ ਹੱਥ ਦੂਜੇ ਨੰਬਰ 'ਤੇ ਸਿੰਘ ਸਭਾ ਬਾਰਕਿੰਗ ਰਹੀ ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਸ਼ਹੀਦਾਂ ਦੀ ਯਾਦ ਵਿੱਚ ਡਰਬੀ ਵਿਖੇ ਹੋਏ ਇਸ ਵਰ੍ਹੇ ਦੇ ਪਹਿਲੇ ਕਬੱਡੀ ਟੂਰਨਾਮੈਂਟ ਮੌਕੇ ਚੋਬਰਾਂ ਨੇ ਧੰਨ ਧੰਨ ਕਰਵਾਈ, ਸਿੰਘ ਸਭਾ ਸਲੋਹ ਪਹਿਲੇ ਅਤੇ ਕਵੈਂਟਰੀ ਦੂਜੇ ਨੰਬਰ 'ਤੇ, ਤੇਜ਼ੀ ਬਿਸਟ ਧਾਵੀ ਅਤੇ ਗੋਲਡੀ ਬਿਸਟ ਜਾਫੀ ਚੁਣਿਆ ਗਿਆ ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਸਿੰਘ ਸਭਾ ਬਾਰਕਿੰਗ ਦੀ ਟੀਮ ਨੇ ਕਵੈਂਟਰੀ ਦਾ ਕੱਪ ਜਿੱਤ ਕੇ ਕਰਵਾਈ ਬੱਲੇ ਬੱਲੇ, ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ ਅਤੇ ਅਮਰੀਕ ਸਿੰਘ ਬੋਪਾਰਾਏ ਨੇ ਖਿਡਾਰੀਆਂ ਨੂੰ ਦਿੱਤਾ ਥਾਪੜਾ

 

 

ਤੱਕੜਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਹਨ, ਮਿਡਵੇ ਸਪੋਰਟਸ ਕਲੱਬ ਦੇ ਖਿਡਾਰੀ, ਹੁਣ ਤੱਕ ਹੋਏ ਟੂਰਨਾਮੈਂਟਾਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ

 

ਮਿਡਵੇ ਵਾਲੇ ਕੁਲਦੀਪ ਸਿੰਘ ਮੱਟੂ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਸਮੂੰਹ ਕਬੱਡੀ ਕਲੱਬਾਂ ਨੂੰ ਵਧੀਆ ਟੂਰਨਾਮੈਂਟ ਅਤੇ ਵਧੀਆ ਖੇਡ ਪ੍ਰਦਰਸ਼ਨ ਦੀ ਹਾਰਦਿਕ ਵਧਾਈ

 

ਕਬੱਡੀ ਖੇਡ ਲਈ ਹਰ ਵਰ੍ਹੇ ਲੱਖਾਂ ਰੁਪਈਆ ਖਰਚ ਕਰਨ ਵਾਲਾ, ਹਰਜੀਤ ਤਲਵਾਰ ਜਗਰਾਉਂ ਦਾ ਮੁੱਖ ਸਪਾਂਸਰ - ਗੁਰਦੀਪ ਸਿੰਘ ਜੰਡਾ ਜਰਮਨੀ

 

ਸਿੰਘ ਸਭਾ ਬਾਰਕਿੰਗ ਨੇ ਗ੍ਰੇਵਜ਼ੈਂਡ ਦੇ ਟੂਰਨਾਮੈਂਟ 'ਤੇ ਵਿਖਾਈ ਵਧੀਆ ਕਾਰਗੁਜ਼ਾਰੀ, ਰਨਰ ਅੱਪ ਕੱਪ ਚੁੱਕ ਕੇ ਚੰਗੀ ਸ਼ੁਰੂਆਤ ਕੀਤੀ, ਬਾਰਕਿੰਗ ਦੇ ਟੂਰਨਾਮੈਂਟ ਤੇ 10 ਜੂਨ ਨੂੰ ਹੁੰਮ ਹੁੰਮਾ ਕੇ ਪਹੁੰਚੋ

ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਖੇਡਣ ਵਾਲੀ ਹਰ ਟੀਮ ਦੇ ਅੱਠ ਅੱਠ ਖਿਡਾਰੀਆਂ ਨੂੰ ਸ੍ਰ. ਲਹਿੰਬਰ ਸਿੰਘ ਕੰਗ ਵੱਲੋਂ ਸੋਨੇ ਦੀ ਮੁੰਦੀ ਨਾਲ ਸਨਮਾਨਿਤ

ਲਹਿੰਬਰ ਸਿੰਘ ਕੰਗ ਵੱਲੋਂ ਪ੍ਰਸਿੱਧ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿਡੂ ਦਾ ਇੰਗਲੈਂਡ ਵਿੱਚ ਨਿੱਘਾ ਸਵਾਗਤ, ਕਬੱਡੀ ਪ੍ਰੇਮੀਓ ਹਰ ਸ਼ਹਿਰ ਦੇ ਕਬੱਡੀ ਟੂਰਨਾਮੈਂਟ ਤੇ ਹੁੰਮਹੁੰਮਾ ਕੇ ਪਹੁੰਚੋ