ਕਾਂਗਰਸੀ ਵਿਧਾਇਕ ਜੱਸੀ ਖੰਘੂੜਾ ਵੱਲੋਂ ਬਾਦਲ ਅਤੇ ਰਾਹੁਲ ਗਾਂਧੀ ਨੂੰ ਪੱਤਰ

ਕਾਂਗਰਸੀ ਵਿਧਾਇਕ ਜੱਸੀ ਖੰਘੂੜਾ

ਸ. ਪ੍ਰਕਾਸ਼ ਸਿੰਘ ਬਾਦਲ ਜੀ
ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ,
ਮੁੱਖ ਮੰਤਰੀ ਨਿਵਾਸ,
ਘਰ ਨੰ: 45, ਸੈਕਟਰ-2
ਚੰਡੀਗੜ।
ਸਤਿਕਾਰ ਯੋਗ ਬਾਦਲ ਸਾਹਿਬ
ਗਰੀਬਾਂ ਲਈ ਸਮਾਜਿਕ ਘਰ ਵਿਵਸਥਾ ਵਾਰੇ ਸ਼੍ਰੀਮਾਨ ਬਾਦਲ ਤੁਹਾਡੇ ਵਿਚਾਰ?
ਵੱਡੀਆਂ ਘਰ ਯੁਜਨਾਵਾਂ ਦੇ ਮੁਕਾਬਲੇ ਵਿਚ ਜਿਹੜੀਆਂ ਕਿ ਸਾਡੀਆਂ ਕਲਪਨਾ ਸ਼ਕਤੀ ਨੂੰ ਧੋਖਾ ਸਾਬਤ ਕਰ ਦਿਂਦਿਆ ਹਨ ਹੁਣ ਉਹ ਮੰਨੀਆ ਜਾਣ ਲੱਗੀਆ ਹਨ। ਇਹਨਾ ਵਿਚ ਥੋੜਾ ਜਿਹਾ ਬਦਲਾਣ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਪੰਜਾਬ ਦੇ ਲੋਕਾਂ ਲਈ ਤੁਹਾਡਾ ਫਰਜ ਹੈ ਕਿ ਇਹਨਾ ਯੋਜਨਾਵਾ ਦੇ ਹਰੇਕ ਪਹਿਲੂ ਬਾਰੇ ਤੁਸੀ ਕਾਰਨਾ ਸਹਿਤ ਲੋਕਾਂ ਨੂੰ ਵਿਸਤਾਰ ਨਾਲ ਦੱਸੋ।
ਵਿਕਸਿਤ ਆਰਥਿਕ ਸਰਕਾਰਾਂ ਜਿਹੜੀਆ ਕਿ ਵੱਡੀਆ ਘਰ ਯੇਜਨਾਵਾਂ ਨੂੰ ਮਾਨਤਾ ਦਿਂਦਿਆ ਹਨ ਉਹਨਾ ਲਈ ਜਰੂਰੀ ਹੈ ਕਿ ਇਸ ਨੂੰ ਘੱਟ ਕੀਮਤ ਤੇ ਰੱਖਨ।
ਨਿਜੀ ਉਨੱਤੀ ਵਾਲੇ ਖਤਰਾ ਨੂੰ ਵੀ ਇਕ ਵਿਸ਼ੇਸ਼ ਪ੍ਰਤੀਸ਼ਤ ਆਰਥਿਕ ਸਮਜੋਰੀ ਵਾਲੇ ਵਰਗ ਲਈ ਰੱਖਨਾ ਚਾਹੀਦਾ ਹੈ।
ਜੱਮੂ ਕਸ਼ਮੀਰ ਵਿਚ ਜਿਥੇ ਕਿ ਮੈਂ ਰਹਿਂਦਾ ਹਾਂ ਇਹ ਪ੍ਰਤੀਸ਼ਤ 15% ਤੋਂ 50% ਵਿਚ ਹੈ ਜੋ ਕਿ ਜਗਾਂ ਤੇ ਸਮਾਜਿਕ ਘਰ ਵਿਸਥਾ ਦਾ ਪ੍ਰਬੰਧ ਕਰਦੀ ਹੈ।
ਵੱਧਦੀ ਹੋਈ ਸ਼ਹਿਰੀ ਵਿਵਸਥਾ ਜੋ ਕਿ ਰੋਜਗਾਰਾਂ ਦੇ ਨਾਲ ਸਬੰਧਤ ਹੈ ਅਤੇ ਨੋਜਵਾਨ ਵਰਗ ਦੀ ਵਾਤਾਵਰਨ ਨੂੰ ਲੈ ਕੇ ਚਿਂਤਾ ਨੂੰ ਧਿਆਨ ਵਿਚ ਰੱਖ ਦੇ ਹੋਏ ਸਾਨੂੰ ਇਸ ਯੁਜਨਾ ਦੇ ਢਾਂਚੇ ਤੇ ਧਿਆਨ ਰੱਖਨਾ ਚਾਹੀਦਾ ਹੈ।
ਪੰਜਾਬ ਦਾ ਸ਼ਹਿਰੀਕਰਨ ਇਨੀ ਤੇਹੀ ਨਾਲ ਨਹੀਂ ਹੋਇਆ ਇਹ ਅੱਤਵਾਦ ਦੇ ਦਿਨਾਂ ਵਿਚ ਵੀ ਇਨੀ ਤੇਜੀ ਨਾਲ ਨਹੀ ਹੋਇਆ। 30000 ਲੋਕਾਂ ਤੋਭ ਵੱਧ ਲੋਕ ਹਰ ਸਾਲ ਪੰਜਾਬ ਦੇ ਪਿੰਡਾਂ ਤੋਂ ਸ਼ਹਿਰਾਂ ਵਿਚ ਆਉਂਦੇ ਹਨ ਤਾ ਕਿ ਤੁਹਾਡੀ ਸਰਕਾਰ ਇਸ ਲਈ ਤਿਆਰ ਹੈ।
ਇਹ ਸਮੇ ਦੀ ਜਰੂਰਤ ਹੈ ਕਿ ਯੋਜਨਾਵਾਂ ਬਣਾਉਨਨ ਵਾਲੇ ਇਕ ਪ੍ਰਤੀਸ਼ਤ ਤੈਅ ਕਰਨ ਜੋ ਕਿ ਫਰਸ ਖੇਤਰ ਸਮਾਜਿਕ ਘਰ ਵਿਵਿਸਥਾ ਲਈ ਉਹ ਸ਼ਹਿਰ ਦੇ ਵਾਤਾਵਰਨ ਨਾਲ ਮੇਲ ਖਾਦੀ ਹੋਵੇ। ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਇਹ 5 km ਹੋਣੀ ਚਾਹਿਦੀ ਹੈ।
ਅਸੀਂ ਸਮਾਜਿਕ ਘਰ ਵਿਵਸਥਾ ਦੀਆ ਇਹਨਾ ਯੋਜਨਾਵਾਂ ਵਿਚ ਘੱਟ ਘੱਟ 5% ਲਾਭ ਜੋ ਕਿ ਇਹਨਾ ਯੋਜਨਾਵਾਂ ਦੇ ਮਾਲਕਾਂ ਵਾਸਤੇ ਜਰੂਰੀ ਹੋਵੇਗਾ। ਬਾਅਦ ਵਿਚ ਵਧਾ ਕੇ 15 ਤੋਂ 20% ਤਕ ਕਰ ਸਕਦੇ ਹਨ।
ਜਿਹੜੀਆਂ ਕਿ ਲੰਡਨ ਵਿਚ 50% ਹੈ ਹਰ ਸਮਾਜਿਕ ਘਰ ਵਿਵਸਥਾ ਲਈ ਜੋ ਕਿ 20 ਇਕਾਇਆ ਤੋਂ ਉਪਰ ਹੈ।
ਇਹ ਸਮੇਂ ਦੀ ਮੰਗ ਹੈ ਕਿ ਆਦੋਲਣ ਚਲਾਇਆ ਜਾਵੇ ਸਾਰੇ ਉਦਯੋਗਪਤੀਆ ਤਾ ਕਿ ਸਮਾਜਿਕ ਘਰ ਵਿਵਸਥਾ ਤੇ ਉਨਾਂ ਨੂੰ ਇਦੇ ਜਿਹਾ ਲਾਭ ਮਿਲੇ।
ਤੁਹਾਨੂੰ ਇਹ ਬੇਨਤੀ ਕੀਤੀ ਜਾਂਦੀ ਹੈ 50 ਇਕਾਇਆ ਤੋਂ ਵੱਧ ਵਾਲੇ ਸਮਾਜਿਕ ਘਰ ਪ੍ਰਣਾਲੀ ਲਈ ਤੁਸੀਂ ਧਿਆਨਪੁਰਵਕ ਅਧਿਐਨ ਕਰੋ।
ਇਹ ਗਰੀਬ ਲੋਕਾਂ ਨੂੰ ਤੁਹਾਡੀ ਮਦਦ ਦੀ ਜਰੂਰਤ ਹੈ।
ਸ਼ੁਭ ਇਰਾਦਾਂ ਨਾਲ
ਜਸਬੀਰ ਸਿੰਘ ਖੰਗੂੜਾ
ਹਲਕਾ ਕਿਲਾ ਰਾਏਪੁਰ

****************


ਰਾਹੁਲ ਗਾਂਧੀ
12 ਜਨਪਥ 12 ਤੁਗਲਕ ਲੇਨ
ਨਵੀਂ ਦਿੱਲੀ ਨਵੀਂ ਦਿੱਲੀ
ਪਿਆਰੇ ਰਾਹੁਲ ਜੀ
ਸਮਾਜਿਕ ਘਰ ਪਣਾਲੀ ਵਾਰੇ ਵਿਚਾਰ ਪ੍ਰਗਟ ਕਰਨ ਦਾ ਸੱਦਾ
ਵਿਕਸਿਤ ਆਰਥਿਕ ਸਰਕਾਰਾਂ ਹਿਜੜੀਆਂ ਕਿ ਵੱਡੀਆ ਘਰ ਯੋਜਨਾਵਾਂ ਨੂੰ ਮਾਨਤਾ ਦਿੰਦੀਆ ਹਨ ਉਹਨਾ ਲਈ ਜਰੂਰੀ ਹੈ ਕਿ ਇਸ ਨੂੰ ਘੱਟ ਕੀਮਤ ਤੇ ਰੱਖਣ।
ਨਿਜੀ ਉਨਤੀ ਵਾਲੇ ਖੇਤਰਾਂ ਨੂੰ ਵੀ ਇਕ ਵਿਸ਼ੇਸ਼ ਪ੍ਰਤੀਸ਼ਤ ਆਰਥਿਕ ਕਮਜੋਰੀ ਵਾਲੇ ਖਤਰਾਂ ਲਈ ਰੱਖਨਾ ਚਾਹੀਦਾ ਹੈ।
ਜੰਮੂ ਕਸ਼ਮੀਰ ਵਿਚ ਇਹ ਪ੍ਰਤੀਸ਼ਤਾ 15% ਤੋਂ 50% ਹੈ। ਸਮਾਜਿਕ ਘਰ ਪ੍ਰਣਾਲੀ ਨੂੰ ਚਾਹੇ ਜਗਾ ਤੇ ਹੋਵੇ ਜਾ ਨਾਂ।
ਵੱਧਦੀ ਹੋਈ ਸ਼ਹਿਰੀ ਵਿਵਸਥਾ ਜੋ ਕਿ ਰੋਜਗਾਰ ਨਾਲ ਸਬੰਧਤ ਹੈ ਅਤੇ ਨੋਜਵਾਨ ਵਰਗ ਜੋ ਕਿ ਵਾਤਾਵਰਨ ਪ੍ਰਤੀ ਜਾਗਰੁਕ ਹੈ ਦੀ ਚਿੰਤਾ ਨੂੰ ਧਿਆਨ ਰੱਖਦੇ ਹੋਏ ਇਸਦੇ ਢਾਚੇ ਵਲ ਧਿਆਨ ਦੇਣਾ ਚਾਹੀਦਾ ਹੈ।
ਉਦਾਹਰਨ ਦੇ ਤੋਰ ਤੋ ਸਾਨੂੰ ਚਾਹੀਦਾ ਹੈ ਸਮਾਜਿਕ ਘਰ ਪ੍ਰਣਾਲੀ 20% ਫਰਸ਼ ਖੇਤਰ ਹੋਣਾ ਚਾਹੀਦਾ ਹੈ ਜਿਹੜੀਆ ਲਈ ਹੈ ਵਾਤਾਵਰਨ ਦੇ ਨਾਲ ਮੇਲ ਖਾਂਦਾ ਹੈ। ਦਿੱਲੀ ਲਈ ਇਹ 10 ਤੋਂ 15 ਕਿਲੋਮੀਟਰ ਅਤੇ ਲੁਧਿਆਨਾ ਲਈ ੫ ਕਿਲੋਮੀਟਰ ਹੋਣਾ ਚਾਹੀਦਾ ਹੈ।
ਸਾਨੂੰ ਸਾਰੀਆਂ ਲਈ ਬਰਾਬਰ ਦੇ ਲਾਭ ਲਈ ਆਦੋਲਨ ਕਰਨਾ ਚਾਹਿਦਾ ਹੈ।
ਸ਼ੁਭ ਇਰਾਦਾਂ ਨਾਲ
ਤੁਹਾਡਾ ਆਗਿਆਕਾਰੀ
ਜਸਬੀਰ ਸਿੰਘ ਖੰਗੂੜਾ