ਦਸਮੇਸ਼ ਕੱਲਬ (ਨਾਰਵੇ) Dashmesh Club(Norway) ਵੱਲੋਂ ਕਲੱਬ ਦੀ ਵੀਹਵੀਂ ਗੰਢ ਮੌਕੇ ਖੇਡਾਂ ਅਤੇ ਰੰਗਾ ਰੰਗ ਪ੍ਰੋਗਰਾਮ 29 ਮਾਰਚ 2008 ਨੂੰ

ਦਸਮੇਸ਼ ਕੱਲਬ (ਨਾਰਵੇ) ਕੱਲਬ ਦੀ ਵੀਹਵੀ ਵਰੇਗੰਢ ਦੀ ਖੁਸ਼ੀ ਦੇ ਮੌਕੇ ਆਪ ਸਭ ਨੂੰ ਕਲੱਬ ਵੱਲੋਂ
ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਆਉਣ ਵਾਲੀ 29 ਮਾਰਚ 08 (ਸ਼ਨੀਵਾਰ) ਨੂੰ ਇਨਡੋਰ ਖੇਡਾਂ (ਵਾਲੀਬਾਲ
ਅੱਤੇ ਫੁੱਟਬਾਲ) ਅਤੇ ਰੰਗਾ ਰੰਗ ਪ੍ਰੋਗਰਾਮ ਦਾ ਆਜੋਯਨ ਕਰਾਇਆ ਜਾ ਰਿਹਾ ਹੈ। ਜਿਸ ਵਿੱਚ ਇੰਗਲੈਡ
ਅੱਤੇ ਡੈਨਮਾਰਕ ਤੋ ਸਿੰਗਰਆਰਟਿਸਟ ਪੰਹੁਚ ਰਹੇ ਹਨ। ਇਸ ਤੋ ਇਲਾਵਾ ਭੰਗੜਾ ਅੱਤੇ ਗਿੱਧਾ ਵਿਸ਼ੇਸ
ਆਕਰਸ਼ਕਯੋਗ ਹੋਵੇਗਾ।
ਖੇਡਾਂ:
ਸਮਾਂ-8:30--16:00 ਅਤੇ ਇੰਟਰੀ ਫਰੀ ਫਰੀ (Free Free)
ਸਥਾਨ: Kastellet skole , Birger olivers Vei 34 Norstrand (Oslo)
Innkjøring Ekeberg Vn
ਸ਼ਾਮ 18:00 ਤੋਂ 21:00 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ ਦਾ ਵੀ ਆਜੋਯਨ ਕਰਾਇਆ ਜਾ ਰਿਹਾ ਹੈ।
ਜਾਰੀ ਕਰਤਾ:
ਸ੍ਰ ਗੁਰਚਰਨ ਸਿੰਘ ਕੁਲਾਰ(ਪ੍ਰਧਾਨ) ਗੁਰਦੇਵ ਸਿੰਘ ਕੋੜਾ (ਸਕੈਟਰੀ) ਹਰਵਿੰਦਰ ਪਰਾਸ਼ਰ(ਕੈਸ਼ੀਅਰ) ਮਲਕੀਅਤ ਸਿੰਘ ਕੁਲਾਰ, ਬਿੰਦਰ ਮੱਲੀ, ਮਹਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਗਿੱਲ, ਸ਼ਿੰਦਰ ਪਾਲ ਸਿੰਘ, ਗੁਰਸ਼ਿੰਦਰ ਸਿੰਘ ਗਿੱਲ, ਲਖਵੀਰ ਸਿੰਘ, ਅਸ਼ਵਨੀ ਕੁਮਾਰ, ਸਨਦੀਪ ਸਿੰਘ ਕੁਲਾਰ, ਗੁਰਦੀਪ ਸਿੰਘ, ਕੰਵਲ ਸਿੰਘ ਅਤੇ ਸਮੂੰਹ ਕਲੱਬ ਮੈਂਬਰ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
0047+98282307, 0047+92469634