ਅਮਰੀਕਾ: ਦਲ ਖਾਲਸਾ ਅਲਾਇੰਸ, ਕਾਫੀ ਲੰਮੇ ਸਮੇਂ ਤੋਂ ਇਹ ਮਹਿਸੂਸ ਕਰਦਾ ਆ ਰਿਹਾ ਹੈ। ਕਿ ਸਿਰਫ ਪੰਜਾਬ ਜਾਂ ਹਿੰਦੂਸਤਾਨ ਵਿੱਚ ਹੀ ਨਹੀਂ, ਬਲਕਿ ਦੁਨੀਆਂ ਪੱਧਰ 'ਤੇ ਸਿੱਖੀ ਨੂੰ, ਖਤਮ ਕਰਨ ਲਈ ਜਾਂ ਕੁਰਾਹੇ ਪਾਉਣ ਲਈ, ਸਿੱਖ ਵਿਰੋਧੀ ਤਾਕਤਾਂ ਬਹੁਤ ਹੀ ਯੋਜਨਾ ਬੰਦ ਢੰਗ ਤਾਰੀਕੇਆਂ ਰਾਹੀਂ ਆਪਣੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਸਫਲ ਬਣਾ ਰਹੀਆਂ ਹਨ ਅਤੇ ਅਣਭੋਲ ਸਿੱਖ ਇਹਨਾਂ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ।
ઠਸਿੱਖ ਧਰਮ ਨੂੰ-ਪੰਜਾਬੀ ਧਰਮ, ਸਿੱਖ ਸਮਾਜ ਨੂੰ-ਪੰਜਾਬੀ ਸਮਾ
ਕੈਲੀਫੋਰਨੀਆ-11 ਜਨਵਰੀ, 2012: ਹਰਮਿੰਦਰ ਸਿੰਘ ਦਾ ਡਿਪੋਰਟੇਸ਼ਨ ਦਾ ਕੇਸ 12 ਸਾਲਾਂ ਬਾਅਦ ਦੁਬਾਰਾ ਖੁਲ ਗਿਆ ਹੈ ਤੇ ਹੁਣ ਉਹ ਵਰਕ ਪਰਮਿਟ ਹਾਸਿਲ ਕਰਨ ਦੇ ਯੋਗ ਹੋ ਗਿਆ ਹੈ। ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ ਦੇ ਅ'ਗੇ ਬਦਲੇ ਹੋਏ ਹਾਲਾਤ ਦੇ ਮ'ਦੇ ਨਜ਼ਰ ਕੇਸ ਨੂੰ ਦੁਬਾਰਾ ਖੋਲਣ ਲਈ ਮੋਸ਼ਨ ਦਾਇਰ ਕੀਤਾ। ਅਟਾਨੀ ਪੰਨੂ ਵਲੋਂ ਦਾਇਰ ਮੋਸ਼ਨ ਨੇ ਬੀ ਆਈ ਏ ਨੂੰ ਇਸ ਗਲ ਲਈ ਸਹਿਮਤ ਕਰ ਲਿਆ ਕਿ ਹਰਮਿੰਦਰ ਸਿੰਘ ਦਾ ਕੇਸ ਦੁਬਾਰਾ ਖੋਲਿਆ ਜਾਣਾ ਚਾਹੀਦਾ ਹੈ ਤੇ ਉਸ ਨੂ
.jpg)
.jpg)
ਫਰੀਮਾਂਟ (ਬਲਵਿੰਦਰਪਾਲ ਸਿੰਘ ਖ਼ਾਲਸਾ)- ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਦੇ ਅਚਾਨਕ ਹੋਏ ਅਕਾਲ ਚਲਾਣੇ ਨੇ ਪੂਰੇ ਸਿੱਖ ਸੰਸਾਰ ਵਿਚ ਗ਼ਮ ਤੇ ਵਿਛੋੜੇ ਦਾ ਵਾਤਾਵਰਨ ਪੈਦਾ ਕਰ ਦਿੱਤਾ ਹੈ। ਦੁਨੀਆਂ ਦੇ ਵੱਖ ਵੱਖ ਸ਼ਹਿਰਾਂ 'ਚ ਮਾਤਾ ਜੀ ਦੀ ਯਾ
ਸੈਨਹੋਜ਼ੇ:ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬੀ ਰੇਡੀਓ ਯੂਐਸਏ ਦੁਨੀਆ ਦਾ ਪਹਿਲਾ ਰੇਡੀਓ ਹੈ, ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਲਗਾਤਾਰ ਇਕ ਹਫ਼ਤਾ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਕੀਤਾ। ਉਸੇ ਦੌਰਾਨ ਪੰਜਾਬੀ ਰੇਡੀਓ ਯੂਐਸਏ ਦੇ ਸੂਝਵਾਨ ਅਤੇ ਭਾਵੁਕ ਸਰੋਤਿਆਂ ਨੇ ਗੁਰੂਘਰ ਨਨਕਾਣਾ ਸਾਹਿਬ ਲਈ ਦਾਨ ਦਿੱਤਾ। ਇਹ ਦਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਹੈਡਗ੍ਰੰਥੀ ਭਾਈ ਜਨਮ ਸਿੰਘ ਖ਼ਾਲਸਾ ਤੱਕ ਪਹੁੰਚਾ ਦਿੱਤਾ ਗਿਆ। ਜਿਸ
.jpg)
ਕੈਲੀਫੋਰਨੀਆ, 14 ਦਸੰਬਰ (ਹੁਸਨ ਲੜੋਆ ਬੰਗਾ)-ਨਵੰਬਰ 1984 ਸਿਖ ਕਤਲੇਆਮ ਵਿਚ ਆਪਣੀ ਭੂਮਿਕਾ ਦੇ ਸੰਬਧ ਵਿਚ ਅਮਿਤਾਬ ਬਚਨ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੇ ਪੱਤਰ ਬਾਰੇ ਅਕਾਲ ਤਖਤ ਨੇ 22 ਦਸੰਬਰ ਨੂੰ ਮੀਟਿੰਗ ਰੱਖੀ ਹੈ। ਇਸ ਸੰਬਧ ਵਿਚ ਅਕਾਲ ਤਖਤ ਸਾਹਿਬ ਨੂੰ ਅਮਿਤਾਬ ਦੇ ਬੇਸਕੂਰ ਹੋਣ ਦੇ ਦਾਅਵੇ ਨੂੰ ਰੱਦ ਕਰਨ ਲਈ ਅਪੀਲ ਕਰਨ ਵਾਸਤੇ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਥਸ
ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ
ਨਵੰਬਰ 1984 ਸਿਖ ਨਸਲਕੁਸ਼ੀ ਵਿਚ ਸਿਖਾਂ ਦੇ ਕਤਲੇਆਮ ਲਈ ਲੋਕਾਂ ਨੂੰ ਭੜਕਾਉਣ ਦੇ ਅਮਿਤਾਬ ਬਚਨ ਦੇ ਦੋਸ਼ ਮੁਆਫੀ ਯੋਗ ਨਹੀਂ ਹਨ। ਇਸ ਗਲ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਦੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਮਿਤਾਬ ਬਚਨ ਦੇ ਹੱਥ ਸਿਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਜਿਸ ਦੇ ਕਈ ਚਸ਼ਮਦੀਦ ਗਵਾਹ ਮੌਜੂਦ ਹਨ ਇਸ ਲਈ ਉਸ ਨੂੰ ਮੁਆਫੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਿ

ਫੋਟੋ ਕੈਪਸ਼ਨ : ਪਰਕਸ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਅਮਰੀਕਾ ਨਿਵਾਸੀ ਸ. ਚਰਨਜੀਤ ਸਿੰਘ ਪੰਨੂੰ ਨੂੰ ਸਨਮਾਨ ਵਜੋਂ ਪੁਸਤਕਾਂ ਦਾ ਸੈੱਟ ਭੇਂਟ ਕਰਦੇ ਹੋਏ ਡਾ. ਬਿਕਰਮ ਸਿੰਘ ਘੁੰਮਣ, ਪਰਮਿੰਦਰਜੀਤ , ਪ੍ਰੋ. ਜੋਗੀ,ਮੰਨਣ, ਗੁਮਟਾਲਾ ਤੇ ਹੋਰ।
ਅੰਮ੍ਰਿਤਸਰ 16 ਨਵੰਬਰ ( ) - ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ (




