''ਸਮੇਂ ਸਿਰ ਪਤਾ ਲੱਗਣ 'ਤੇ ਕੈਂਸਰ ਦਾ ਇਲਾਜ਼ ਸੰਭਵ ਹੈ"

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਕੈਂਸਰ ਦੀ ਬਿਮਾਰੀ ਭਾਵੇਂ ਸਾਰੀ ਦੁਨੀਆਂ ਵਿੱਚ ਬਹੁਤ ਫੇਲੀ ਹੋਈ ਹੈ, ਲੇਕਨ ਬਾਹਰਲੇ ਦੇਸ਼ਾਂ ਵਿੱਚ ਇਸ ਸਬੰਧੀ ਲੋਕਾਂ ਅੰਦਰ ਜਾਗਰੂਕਤਾ ਜਿਆਦਾ ਹੋਣ ਕਰਕੇ ਇਸ ਬਾਰੇ ਸ਼ੁਰੂ ਵਿੱਚ ਹੀ ਪਤਾ ਲੱਗ ਜਾਂਦਾ ਹੈ, ਜਿਸ ਕਰਕੇ ਕੈਂਸਰ ਦੇ ਮਰੀਜ਼ਾਂ ਦੀ ਮੌਤ ਦਰ ਭਾਰਤ ਦੇ ਮੁਕਾਬਲੇ ਕਾ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਫੇਸਬੁੱਕ ਅਤੇ ਹੋਰ ਸ਼ੋਸ਼ਲ ਨੈੱਟਵਰਕ ਸਾਈਟਾਂ ਨੇ ਜਿੱਥੇ ਮਨੁੱਖ ਨੂੰ ਨਵੇਂ ਮਿਲਾਪ ਦਾ ਰਾਹ ਵਿਖਾਇਆ ਹੈ, ਨਵੀਂ ਤਕਨਾਲੌਜੀ ਨੇ ਦੁਨੀਆਂ ਨੂੰ ਬਹੁਤ ਕਰੀਬ ਲਿਆਂਦਾ ਹੈ, ਉੱਥੇ ਇਸ ਦੀ ਖੁੱਲ੍ਹ ਕੇ ਦੁਰਵਰਤੋਂ ਵੀ ਹੋ ਰਹੀ ਹੈ, ਮੰਦ ਬੁੱਧੀ ਵਾਲੇ ਕੁਝ ਲੋਕਾਂ ਵੱਲੋਂ ਅੱਲੜ ਉਮਰ ਦੀਆ ਬੱਚੀਆਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਭਾਂਵੇਂ ਅਜੇਹੇ ਕਈ ਕੇਸ ਹੋਏ ਹਨ ਲੇਕਨ ਬੀਤੇ ਰਾਤ ਸਥਾਨਿਕ ਸਿੱਖ ਚੈਂਨਲ 'ਤੇ ਇਥੋਂ ਦੀ ''ਸਿੱਖ ਅਵੇਰ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਯੂ ਕੇ ਬਾਰਡਰ ਏਜੰਸੀ ਨੇ ਵਿਆਹ ਰਜਿਸਟਰਾਰਾਂ ਦੇ ਸਹਿਯੋਗ ਨਾਲ ਲੱਗਭੱਗ 70 ਫਰਜ਼ੀ ਵਿਆਹਾਂ ਨੂੰ ਰੋਕਿਆ ਹੈ। ਲੀਡਜ਼ ਟਾਊਨ ਹਾਲ ਵਿੱਚ ਬੀ ਬੀ ਸੀ ਵੱਲੋਂ ਬਣਾਈ ਇੱਕ ਫਿਲਮ ਵਿੱਚ ਵਿਖਾਇਆ ਗਿਆ ਹੈ, ਕਿਸ ਤਰ੍ਹਾਂ ਦੋ ਜਾਅਲੀ ਬੰਦਿਆਂ ਦੇ ਵਿਆਹ ਯੂ ਕੇ ਬਾਰਡਰ ਏਜੰਸੀ ਵੱਲੋਂ ਜਬਰੀ ਤੌਰ ਤੇ ਰੋਕੇ ਗਏ ਹਨ। ਇਸੇ ਤਰ੍ਹਾਂ ਇੱਕ ਫਰੈਂਚ ਦੁਲਹਨ ਅਤੇ ਭਾਰਤੀ ਲਾੜੇ ਦੇ ਵਿਆਹ ਨੂੰ ਵੀ ਰੋਕਿਆ, ਜਿਸ ਦੀ ਛਾਣਬੀਣ ਕਰਨ ਤੇ ਪਤਾ ਲੱਗਾ ਕਿ ਕਿਸੇ ਕਾਰਨ ਉਸ ਦਾ ਇਥੇ ਪੱਕ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਭਾਰਤੀ ਕੰਪਨੀ ਟਾਟਾ ਮੋਟਰਜ਼ ਵੱਲੋਂ ਖਰੀਦੀ ਬਰਤਾਨਵੀ ਜੈਗੁਆਰ ਅਤੇ ਲੈਂਡ ਰੋਵਰ ਕਾਰਾਂ ਦੀ ਕੰਪਨੀ ਨੇ ਬੀਤੇ ਤਿੰਨ ਮਹੀਨਿਆਂ ਵਿੱਚ ਵਰ੍ਹੇ 2010 ਦੇ ਮੁਕਾਬਲੇ 41 ਫੀੰਦੀ ਮੁਬਨਾਫਾ ਵੱਧ ਹੋਇਆ ਹੈ। ਅੰਕੜਿਆਂ ਅਨੁਸਾਰ ਕੰਪਨੀ ਨੂੰ 441 ਮਿਲੀਅਨ ਪੌਂਡ ਮੁਨਾਫਾ ਹੋਇਆ ਹੈ, ਜੋ ਭਾਰਤੀ ਕਰੰਸੀ ਵਿੱਚ 34.1 ਬਿਲੀਅਨ ਰੁਪਏ ਬਣਦਾ ਹੈ, ਕੰਪਨੀ ਦੀ ਸੇਲ ਵਿੱਚ 44 ਫੀਸਦੀ ਵਾਧਾ ਹੋਇਆ ਹੈ, ਜਿਸ ਨਾਲ
.jpg)
ਤਸਵੀਰ: ਮਨਪ੍ਰੀਤ ਸੰਧੂ ਅਤੇ ਮਾਡਲ ਨਿਸ਼ਾ ਨਾਲ ਲੰਡਨ ਵਿਖੇ ਗੁਰਸੇਵਕ ਗੈਵੀ ਲੋਪੋਕੇ, ਅਮਨ ਹੇਅਰ, ਸੋਡੀ, ਕੁਲਦੀਪ ਮੱਲ੍ਹੀ, ਆਰ ਐਸ ਜੌਹਲ, ਬਲਬੀਰ ਧਾਲੀਵਾਲ, ਸਿਮਰ ਪਾਂਗਲੀ ਅਤੇ ਟੀ ਵੀ ਪਰਜ਼ੈਂਟਰ ਗਗਨ ਬਰਾੜ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪੰਜਾਬੀ ਗਾਇਕ ਮਨਪ੍ਰੀਤ ਸੰਧੂ ਦੀ ਨਵੀਂ ਐਲਬਮ ''ਇਰਾਦਾ" ਦੇ ਗੀਤਾਂ ਦੀ ਸ਼ੂਟਿੰਗ ਲੰਡਨ ਵਿਖੇ ਹੋਈ, ਨ
ਐਮ ਬੀ ਏ ਦੇ ਵਿਦਿਆਰਥੀ ਪ੍ਰਵੀਨ ਰੈਡੀ ਗੰਭੀਰ ਰੂਪ ਵਿੱਚ ਜਖ਼ਮੀ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਬਾਰੋ ਦੇ ਨਿਊਹੈਮ ਇਲਾਕੇ ਵਿੱਚ ਬੀਤੀ ਰਾਤ ਕੁਝ ਲੋਕਾਂ ਵੱਲੋਂ 26 ਸਾਲਾ ਭਾਰਤੀ ਵਿਦਿਆਰਥੀ ਪ੍ਰਵੀਨ ਰੈਡੀ ਤੇ ਕਾਤਲਾਨਾ ਹਮਲਾ ਕਰਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਹੈ। ਲੰਡਨ ਆਫ ਬਿਜਨਿਸ ਮੈਨੇਜਮੈਂਟ ਕਾਲਿਜ ਵਿੱਚ ਐਮ ਬੀ ਏ ਦੀ ਪੜ੍ਹਾਈ ਕਰ ਰਹੇ ਇਸ ਵਿਦਿਆਰ
.jpg)
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਦੀ ਮਸ਼ਹੂਰ ਸਟਾਕ ਐਕਸਚੇਂਜ਼ ਨੂੰ ਬੰਬ ਨਾਲ ਉਡਾਉਣ ਦੀ ਸ਼ਾਜਿਸ਼ ਬਣਾਉਣ ਵਾਲੇ ਅਤੇ ਪਾਕਿਸਤਾਨ ਵਾਲੇ ਕਸ਼ਮੀਰ ਅੰਦਰ ਅੱਤਵਾਦੀ ਸਿਖਲਾਈ ਕੈਂਪ ਖੋਲ੍ਹਣ ਦੀ ਸ਼ਾਜ਼ਿਸ਼ ਬਣਾਉਣ ਵਾਲੇ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਪ੍ਰੀਵਾਰਾਂ ਨਾਲ ਸਬੰਧਿਤ ਬਰਤਾਨਵੀ ਮੂਲ ਦੇ 9 ਮੁਸਲਿਮ ਵਿਅਕਤੀਆਂ ਨੂੰ ਲੰਡਨਜ਼ ਵੂਲਿਚ ਕਰਾਊਨ ਕੋਰਟ ਵੱਲੋਂ 96 ਸਾਲ ਦੀ ਕੈਦ ਦੀ ਸਜਾ ਸੁਣਾਈ ਗ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਪਾਕਿਸਤਾਨੀ ਮੂਲ ਦੇ 83 ਸਾਲਾ ਇਲਿਆਸ ਐਸ਼ਰ ਅਤੇ ਉਸ ਦੀ ਪਤਨੀ ਤੈਲਾਤ ਐਸ਼ਰ 'ਤੇ ਦੋਸ਼ ਹੈ ਕਿ ਉਹਨਾਂ ਨੇ ਵਰ੍ਹੇ 2000 ਵਿੱਚ ਪਾਕਿਸਤਾਨ ਤੋਂ ਇੱਕ ਅਨਾਥ ਲੜਕੀ ਨੂੰ ਬਰਤਾਨੀਆਂ ਲਿਆਂਦਾ ਅਤੇ ਉਸ ਨੂੰ ਆਪਣੇ ਘਰ ਹੀ ਗੁਲਾਮ ਬਣਾ ਕੇ ਰੱਖਿਆ। ਮਿਨਸਹੁਲ ਸਟਰੀਟ ਕਰਾਊਨ ਕੋਰਟ ਵਿੱਚ ਚੱਲ ਰਹੇ ਇਸ ਕੇਸ ਵਿੱਚ ਦੱਸਿਆ ਗਿਆ ਕਿ ਇਸ ਗਰੀਬ ਲੜਕੀ ਤੋਂ ਇਸ ਜੋੜੇ ਵੱਲੋਂ ਘਰ ਦਾ ਸਾਰਾ ਕੰਮ ਕਰਵਾਇਆ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਅੰਮ੍ਰਿਤਸਰ ਜੇਹਲ ਵਿੱਚ ਲੱਗੀ ਕਾਰਨ ਭਾਈ ਕੁਲਵੰਤ ਸਿੰਘ ਦੀ ਹੋਈ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦ ਹੈ ਅਤੇ ਪੰਜਾਬ ਦੀਆਂ ਪੰਥਕ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਸੰਸਥਾਵਾਂ ਨੂੰ ਇਸ ਬਾਰੇ ਅਵਾਜ਼ ਬੁਲੰਦ ਕਰਨ ਲਈ ਅੱਗੇ ਆਅੁਣਾ ਚਾਹੀਦਾ ਹੈ। ਇਹ ਵਿਚਾਰ ਪ੍ਰੈਸ ਨਾਲ ਗੱਲ ਕਰਦਿਆਂ ਯੂਨਾਇਟਡ ਖਾਲਸਾ ਦਲ ਯੂ ਕੇ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਪ੍ਰਗਟ ਕੀਤੇ, ਉਹਨਾ ਕਿਹਾ ਕਿ ਭਾਈ ਕੁਲਵੰਤ ਸਿੰਘ ਨੂੰ ਫਰਾਂਸ ਨਿਵਾਸੀ ਭਾਈ
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਲੰਡਨ ਵਿੱਚ ਵੱਧ ਰਹੀਆਂ ਲੁੱਟ ਖੋਹ, ਚੋਰੀ, ਡਰਗ ਅਤੇ ਕਤਲ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੁਲੀਸ ਵੱਲੋਂ 300 ਤੋਂ ਵੱਧ ਛਾਪੇ ਮਾਰੇ ਗਏ, 1300 ਪੁਲੀਸ ਅਫਸਰਾਂ ਵੱਲੋਂ ਕੀਤੀ ਇਹ ਕਾਰਵਾਈ ਵਿੱਚ 213 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਛਾਪਾ ਮਾਰੀ ਮੌਕੇ ਪੁਲੀਸ ਨੇ 1 ਕਿਲੋ ਹੈਰੋਇਨ, ਕੋਕੀਨ, ਕੈਨਾਬਿਸ, ਬੰਦੂਕ, ਗੋਲੀ ਸਿੱਕਾ, ਚੋਰੀ ਦੇ ਮੋਬਾਇਲ ਤੋਂ ਇਲਾਵਾ 34000 ਪੌਂਡ ਨਕਦੀ ਬਰਾਮਦ ਕੀਤੀ ਹੈ। ਮੈਟਰੋਪੁਲੀਟਨ ਪੁਲੀਸ ਕਮਿਸ਼ਨਰ ਬਰਨਾਰਡ




