ਸਰਗਰਮੀਆਂ

 

ਸਾਊਥਾਲ ਬਿਜਨਸ ਫੋਰਮ ਵੱਲੋਂ ਕਰਵਾਇਆ ਗਿਆ ਪਲੇਠਾ ਸਮਾਗਮ ''ਦੀਵਾਲੀ ਧਮਾਕਾ'' , ਸਮਾਗਮ ਮੌਕੇ 1000 ਤੋਂ ਵੱਧ ਬਿਜਨਿਸ ਭਾਈਚਾਰੇ, ਲੋਕਲ ਸੰਸਥਾਵਾਂ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਥਾਵਾਂ ਦੇ ਪ੍ਰਬੰਧਕਾਂ ਨੇ ਭਰੀ ਹਾਜ਼ਰੀ

ਸਾਊਥਾਲ ਵਿੱਚ ਇੱਕ ਹੋਰ ਬਦਲਾਅ (ਚੇਂਜ) ਲਿਆਉਣ ਦੀ ਅੱਜ ਲੋੜ ਹੈ - ਸ੍ਰ. ਗੁਰਮੇਲ ਸਿੰਘ ਮੱਲ੍ਹੀ, ਸਾਊਥਾਲ ਬਿਜਨਿਸ ਫੋਰਮ ਵੱਲੋਂ ਆਉਂਦੀਆਂ ਆਮ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਈਲਿੰਗ ਸਾਊਥਾਲ ਦੇ ਉਮੀਦਵਾਰ

ਬ੍ਰਿਟਿਸ਼ ਸਿੱਖ ਕੌਸ਼ਲ ਯੂ.ਕੇ ਦੀ ਸਾਲਨਾ ਕਾਨਫੰਰਸ ਵਿੱਚ ਵੱਖ ਵੱਖ ਪੰਥਕ ਬੁਲਾਰਿਆਂ ਨੇ ਸਿੱਖਾਂ ਦੀ ਅਜ਼ਾਦੀ ਤੱਕ ਸੰਘਰਸ਼ ਦਾ ਕੀਤਾ ਐਲਾਨ -ਸਰਬਜੀਤ ਸਿੰਘ ਬਨੂੜ

 

'ਸਾਹਿਬ ਸ਼ਬਦ ਯੱਗ' ਦੇ ਅੱਠਵੇਂ ਸਾਲਾਨਾ ਸਮਾਗਮ ਸਮੇਂ ਵਿਸ਼ਾਲ ਸਾਹਿਤਕ ਤੇ ਰੂਹਾਨੀ ਇਕੱਠ ਵਿੱਚ ਚਾਰ ਪੁਸਤਕਾਂ ਸੰਗਤ ਅਰਪਿਤ - ਮਨਦੀਪ ਖੁਰਮੀ ਹਿੰਮਤਪੁਰਾ

 

ਮਾਤਾ ਦਲੀਪ ਕੌਰ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

 

 

ਸਵਰਗੀ ਨਿਰੰਜਨ ਸਿੰਘ ਨੂਰ ਦੀ ਦਸਵੀਂ ਬਰਸੀ ਲਮਿੰਗਟਨ ਸ਼ਹਿਰ ਦੇ ਸਪਾ-ਸੈਂਟਰ ਦੇ ਥੀਏਟਰ ਵਿਚ ਬੜੇ ਜੋਸ਼ੋ-ਖ਼ਰੋਸ਼ ਨਾਲ ਮਨਾਈ ਰਿਪੋਰਟ - ਨਿਰਮਲ ਸਿੰਘ ਕੰਧਾਲਵੀ

 

ਕੈਨੇਡੀਅਨ ਪੰਜਾਬੀ ਸੱਥ ਟੋਰੰਟੋ ਦਾ ਦਸਵਾਂ ਸਨਮਾਨ ਸਮਾਗਮ ਰਿਪੋਰਟ- ਅਨੰਤ ਸਿੰਘ ਬਰੈਪਟਨ, ਔਂਟਾਰੀਓ,ਕੈਨੇਡਾ

 

'ਮੀਡੀਆ ਪੰਜਾਬ' ਵਲੋਂ ਕਰਵਾਇਆ ਗਿਆ ਲਾਈਪਜ਼ਿਗ ਸ਼ਹਿਰ ਵਿਚ ਸਾਹਿਤਕ ਸਮਾਗਮ ਤੇ ਕਵੀ ਦਰਬਾਰ
ਕੇਹਰ ਸ਼ਰੀਫ਼, ਅਮਰਜੀਤ ਸਿੰਘ ਸਿੱਧੂ

 

ਸਵਿਸ ਵਿਚ ਇਤਾਸਿਕ ਹੋ ਨਿਬੜਿਆ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਸਮਾਗਮ

 

 

ਰਾਈਟਰਜ਼ ਫੋਰਮ, ਕੈਲਗਰੀ ਵੱਲੋਂ ਪਰਸਿੱਧ ਗੀਤਕਾਰ ਅਤੇ ਲੇਖਿਕ ਸਨਮਾਨਿਤ ਸ਼ਮਸ਼ੇਰ ਸਿੰਘ ਸੰਧੂ 

 

 

ਯੂਰਪੀ ਪੰਜਾਬੀ ਸੱਥ'' ਵੱਲੋਂ ਕਰਵਾਏ ਸਾਲਾਨਾ ਸਮਾਗਮ ਦੇਸ ਪ੍ਰਦੇਸ ਅਤੇ ਰਾਣੀ ਮਲਿਕ ਦਾ ਗੋਲਡ ਮੈਡਲ ਨਾਲ ਸਨਮਾਨ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਜਦੋਂ ਰੌਇਲ ਫੈਸਟੀਵਾਲ ਹਾਲ ਲੰਡਨ ਵਿੱਚ ਪੰਜਾਬੀ ਸ਼ਾਇਰੀ ਦੀਆਂ ਗੂੰਜਾਂ ਪਈਆਂ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਹਰਜਾਪ ਭੰਗਲ ਅਤੇ ਲੰਡਨ ਗਰੁੱਪ ਆਫ ਕੰਪਨੀਜ਼ ਵੱਲੋਂ ਇੰਗਲੈਂਡ ਦੇ ਸ਼ਹਿਰ ਵੈਸਟ ਬ੍ਰਮਾਵਿਚ ਵਿਖੇ ਕਰਵਾਇਆ ਗਿਆ ਪਹਿਲਾ ਪੰਜਾਬੀ ਕਮਿਊਨਿਟੀ ਅਵਾਰਡ, ਜਤਿੰਦਰ ਸਿੰਘ ਕਰੀਹਾ ਐਮ ਐਲ ਏ ਵਿਸ਼ੇਸ਼ ਤੌਰ ਤੇ ਪਹੁੰਚੇ, ਹਰਜਾਪ ਭੰਗਲ ਦੇ ਨਵੇਂ ਦਫਤਰ ਦਾ ਉਦਘਾਟਨ ਹੋਇਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਸੋਸਾਇਟੀ ਫਾਰ ਪੀਸ (ਸੰਗਰੂਰ) ਦੇ ਦਲ ਨਾਲ ਆਏ ਪੰਜਾਬੀ ਸਕੂਲੀ ਬੱਚਿਆ ਨੇ ਜਰਮਨੀ ਚ ਪਾਈਆ ਧਮਾਲਾ ਰੁਪਿੰਦਰ ਢਿੱਲੋ ਮੋਗਾ)

 

 

''ਅਦਾਰਾ ਸ਼ਬਦ" ਵੱਲੋਂ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ

 

 

 

ਲੰਮੇ ਸਮੇਂ ਬਾਦ ਵਗਿਆ ਸਾਊਥਾਲ ਵਿੱਚ ਸਾਹਿਤ ਦਾ ਦਰਿਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

 

ਦਾ ਸਿੱਖ ਆਰਟ ਐਂਡ ਕੱਲਚਰ ਸੈਂਟਰ ਹੰਸਲੋਂ ਵੱਲੋਂ ਬੱਚਿਆਂ ਲਈ ਵਿਸਾਖੀ ਸਮਾਗਮ ਕਰਵਾਇਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ (ਯ. ਕੇ.) ਆਯੋਜਿਤ ਸਾਹਿਤਕ ਸਮਾਗਮ ਵਿੱਚ ਡਾ: ਮਹਿੰਦਰ ਗਿੱਲ ਅਤੇ ਦਲਬੀਰ ਕੌਰ ਦੀਆਂ ਕਿਤਾਬਾਂ ਰਿਲੀਜ਼ ਰਿਪੋਰਟ: ਡਾ. ਮਹਿੰਦਰ ਗਿੱਲ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਸ਼ਮਸ਼ੇਰ ਸਿੰਘ ਸੰਧੂ

 

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਪੰਜਾਬੀ ਸੱਭਿਆਚਾਰਕ 'ਤੇ ਸੈਮੀਨਾਰ ਰੀਪੋਰਟ: ਹਰਬੰਸ ਬੁੱਟਰ, ਜਰਨਲ ਸਕੱਤਰ

 

15 ਮਹਾਨ ਭਗਤਾਂ ਦੀ ਪਾਵਨ ਬਾਣੀ ਨੂੰ ਯਾਦ ਕਰਦਿਆਂ ਅਤੇ ਸ਼ਰਧਾ ਵਜੋਂ 16 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਗੁਰਦੁਆਰਾ ਸਾਹਿਬ ਫਰੀਮਾਂਟ ਦੇ ਪ੍ਰਬੰਧਕਾਂ ਨੇ ਕਾਇਮ ਕੀਤੀ ਸ਼ਾਨਦਾਰ ਮਿਸਾਲ

 

 

ਪਲੀ ਨੇ ਸੱਤਵਾਂ ਮਾਂ-ਬੋਲੀ ਦਿਨ ਮਨਾਇਆ ਹਰਪ੍ਰੀਤ ਸੇਖਾ

 

ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਵੱਲੋਂ ਭਾਰਤ ਦੇ 60 ਵੇਂ ਗਣਤੰਤਰ ਦਿਵਸ ਮੌਕੇ ਡਰਬੀ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਸ. ਅਵਤਾਰ ਹੈਨਰੀ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਮੇਤ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਇਸ ਮੌਕੇ ਮਨਜੀਤ ਸਿੰਘ ਲਿੱਟ ਨੂੰ ਮਹਾਰਾਜਾ ਰਣਜੀਤ ਸਿੰਘ ਲਾਈਫ ਟਾਈਮ ਅਚੀਵਮੈਂਟ ਐਡਾਰਡ ਨਾਲ ਸਨਮਾਨਿਤ ਮਨਪ੍ਰੀਤ ਸਿੰਘ ਬੱਧਨੀ ਕਲਾਂ
 

ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗੁਰਮੀਤ ਸਿੰਘ ਪੱਪੂ

 

 

ਤੀਹ ਸਾਲਾਂ ਤੋਂ ਸੇਵਾ ਨਿਭਾ ਰਹੇ ਸ. ਸੁਖਮਿੰਦਰ ਸਿੰਘ ਹੰਸਰਾ ਦਾ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਬੱਬੀ ਮੰਡੇਰ  (ਸਰੌਦ ਵਾਲਾ)

 

ਕੁਵੈਤ ਵਿਚ ਗੁਰੁ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸ ਮਨਾਇਆ ਗਿਆ ਅਰਜਨ ਸਿੰਘ ਖੈਹਰਾ

 

ਕੁਵੈਤ ਵਿਚ 300 ਸਾਲਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ ਅਰਜਨ ਸਿੰਘ ਖੈਹਰਾ

 

 

 

 

"ਮਿਸ ਕਨੇਡਾ ਪੰਜਾਬਣ-2008" ਦਾ ਤਾਜ਼ ਗੁਰਪ੍ਰੀਤ ਖਹਿਰਾ ਦੇ ਸਿਰ ਬੱਝਾ

 

 

ਮਲਟੀ ਕੱਲਚਰਲ ਮੇਲਾ : ਨਾਰਵੇ ਰੁਪਿੰਦਰ ਢਿੱਲੋ ਮੋਗਾ

 

 

ਜ਼ੈਜੀ ਬੀ ਨਾਈਟ ਓਸਲੋ (ਨਾਰਵੇ) ਵਿੱਚ ਗੀਤਾਂ ਦੀ ਝੜੀ ਲੱਗੀ ਗਿੱਧੇ ਅਤੇ ਭੰਗੜੇ ਨੇ ਹਿਲਾਈ ਸਟੇਜ ਰੁਪਿੰਦਰ ਢਿੱਲੋ ਮੋਗਾ

 

 

 

ਬਲਦੇਵ ਬੁਲਟ ਦੀ ਨਵੀਂ ਐਲਬਮ ''ਪੈਣ ਧਮਾਲਾਂ" ਰੀਲੀਜ਼ ਬਾਲੀਵੁਡ ਗਾਇਕ ਲਾਭ ਜੰਝੂਆ, ਦੀਦਾਰ ਸਿੰਘ ਪ੍ਰਦੇਸੀ, ਚੰਨੀ ਅਲਾਪ, ਸਰਦਾਰਾ ਗਿੱਲ, ਸਾਥੂ ਲੁਧਿਆਣਵੀ ਸਮੇਤ ਕਈ ਮਹਾਨ ਹਸਤੀਆਂ ਨੇ ਕੀਤੀ ਘੁੰਡ ਚੁਕਾਈ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ)

 

ਕਮਲਜੀਤ ਨੀਲੋਂ ਨੇ ਐਡਮਿੰਟਨ ਵਾਸੀਆਂ ਨੂੰ ਸਕੂਲੀ ਬਸਤਾ ਤੇ ਕੈਦਾ ਯਾਦ ਕਰਾਇਆ , ਐਮ.ਐਲ.ਏ. ਪੀਟਰ ਸੰਧੂ ਵੱਲੋਂ ਨੀਲੋਂ ਦਾ ਸਨਮਾਨ

 

ਪੰਜਾਬ ਡੇਅ ਦੀ ਬੱਲੇ ਬੱਲੇ: 50 ਹਜ਼ਾਰ ਤੋਂ ਵੱਧ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ

 

 

 

ਦ ਸਿੱਖ ਆਰਟ ਐਂਡ ਕਲਚਰ ਸੈਂਟਰ ਹੰਸਲੋ ਵੱਲੋਂ ਕਰੈਨਫੋਰਡ ਕਮਿਊਨਿਟੀ ਕਾਲਿਜ ਵਿਖੇ ਵਿਸਾਖੀ ਪ੍ਰੋਗਰਾਮ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਯੂਰਪੀਨ ਪੰਜਾਬੀ ਸੱਥ ਦੇ ਪ੍ਰੋਗਰਾਮ ਦੀ ਰੀਪੋਰਟ ਰੀਪੋਰਟ: ਨਿਰਮਲ ਸਿੰਘ ਕੰਧਾਲਵੀ

 

ਗੁਰੂ ਮਾਨਿਓ ਗ੍ਰੰਥ ਜਾਗ੍ਰਿਤੀ ਯਾਤਰਾ ਨਾਦੇੜ ਤੋਂ ਦੁਨੀਆ ਭਰ ਵਿਚ, ਸੰਤ ਬਾਬਾ ਨਛੱਤਰ ਸਿੰਘ ਜੀ ਨੇ ਜਾਗ੍ਰਿਤੀ ਯਾਤਰਾ ਨੂੰ ਕੀਮਤੀ ਘੋੜਾ ਭੇਟ ਕੀਤਾ, ਮੋਗੇ ਪੁੱਜਣ 'ਤੇ ਜਾਗ੍ਰਿਤੀ ਯਾਤਰਾ ਦਾ ਸ਼ਾਨਦਾਰ ਸਵਾਗਤ