ਸਰੀਰ ਜੀਵ ਦਾ ਸਥੂਲ ਰੂਪ ਹੈ ਅਤੇ ਮਨ ਸੂਖਮ ਰੂਪ ਜੋ ਕਿ ਮਰਨ ਤੋਂ ਬਾਦ ਵੀ ਹੋਂਦ ਰੱਖਦਾ ਹੈ।ਮਨ ਦੀ ਮੈਲ ਹੀ ਤਨ ਦੇ ਰੋਗ ਰੂਪ ਵਿੱਚ ਜਾਂ ਸੁਭਾਅ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।ਸੁਕ੍ਰਿਤ ਟਰੱਸਟ ਵਾਲੇ ਵੀਰ ਡਾ: ਸਰਵਜੀਤ ਸਿੰਘ ਇੱਕ ਦਿਨ ਆਪਣੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸਨ ਕਿ ਅਸੀਂ ਜੋ ਮਨ ਦੇ ਗਹਿਰੇ ਤਲ ਤੇ ਸੋਚ ਰਹੇ ਹੁੰਦੇ ਹਾਂ,ਅਸਲ ਵਿੱਚ ਸਾਡਾ ਕਿਰਦਾਰ ਉਹੋ ਜਿਹਾ ਹੀ ਹੁੰਦਾ ਹੈ।ਤਜ਼ਰਬੇ ਦੇ ਤੌਰ ਤੇ ਜੇਕਰ ਕੋਈ ਸੋਚੇ ਕਿ ਮੈਨੂੰ ਸਿਰ ਪੀੜ ਹੁੰਦੀ ਹੈ ਅਤੇ ਉਹ ਇਸ ਦਾ ਜਾਪ ਕਰਨਾ
ਕਿਹਾ ਜਾਂਦਾ ਹੈ ਕਿ ਸਿੱਖ ਇਤਿਹਾਸ ਬਣਾਉਂਦੇ ਹਨ, ਪਰ ਆਪਣਾ ਇਤਿਹਾਸ ਸਾਂਭ ਨਹੀਂ ਸਕਦੇ।ਇਹ ਗਲ ਬਹੁਤ ਹੱਦ ਤਕ ਠੀਕ ਵ ਹੈ, ਗੁਰੂ ਸਾਹਿਬਾਨ ਦੇ ਜੀਵਨਕਾਲ ਤੇ ਪਿਛੋਂ ਅਠਾਰਵੀਂ ਤੇ ਉਨੀਵੀਂ ਸਦੀ ਬਾਰੇ ਤਾਂ ਬਹੁਤ ਠੀਕ ਹੈ, ਪਰ ਅਸੀਂ ਤਾਂ ਆਜ਼ਾਦੀ ਦੀ ਲੜਾਈ, ਦੇਸ਼-ਵੰਡ ਤੇ ਪਿਛੋਂ ਦਾ ਇਤਿਹਾਸ ਵੀ ਪੂਰੀ ਤਰ੍ਹਾ ਨਹੀਂ ਸਾਂਭ ਸਕੇ। ਗੁਰੂ ਸਾਹਿਬਾਨ ਦੇ ਸਮੇਂ ਤੋਂ ਬਾਅਦ ਤਾਂ ਪੰਜਾਬ ਵਿਚ ਬੜੀ ਉਥਲ ਪੁਥਲ ਰਹੀ, ਸਿੱਖਾਂ ਦੇ ਸਿਰਾਂ ਦ
ਬ੍ਰਾਹਮਣ ਦਾ ਸ਼ਬਦੀ ਅਰਥ ਬ੍ਰਹਿਮ ਦੀ ਵਿਚਾਰ ਕਰਨ ਵਾਲਾ ਹੁੰਦਾ ਹੈ ।
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ (ਪੰਨਾ 1127)
ਪਰ ਇਸਦਾ ਮਤਲਬ ਹਰਗਿਜ਼ ਇਹ ਨਹੀਂ ਹੁੰਦਾ ਕਿ ਉਸ ਬ੍ਰਾਹਮਣ ਦਾ ਪਰਿਵਾਰ ਜਾਂ ਕੁਲਾਂ ਵੀ ਬ੍ਰਹਮ ਦੀ ਵਿਚਾਰ ਕਰਨ ਵਾ
ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ ''ਵੈਦਿਕਧਰਮ" ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ ''ਤਿਲ-ਰੋੜੀ" ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਅਤੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ
ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ।
ਗੁਰਮੇਜ ਸਿੰਘ ਸੰਧੂ (ਸੈਨ ਹੋਜ਼ੇ)
ਨਿਸ਼ਾਨ ਸਿੰਘ ਰਾਠੌਰ
ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ 'ਆਦਿ ਕਵੀ' ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹ
ਕਈ


ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ 25 ਨਵੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹ

ਸਾਕਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਸ਼ਕ-ਸੰਮਤ ਅਤੇ ਸਾਕੇ ਬਹੁ ਵਚਨ ਸ਼ਬਦ ਹੈ। ਸਾਕਾ ਤੋਂ ਭਾਵ ਹੈ ਕਿ ਕੋਈ ਐਸਾ ਕਰਮ ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ। ਸਿੱਖਾਂ ਤੋਂ ਪਹਿਲੇ ਵੀ ਸਾਕੇ ਵਰਤੇ ਹਨ ਹਰੇਕ ਸੱਚ ਦੇ ਪੁਜਾਰੀ ਨਾਲ ਕੋਈ ਨਾਂ ਕੋਈ ਸਾਕਾ ਵਰਤਿਆ ਹੀ ਹੈ ਜਿਵੇਂ ਮਨਸੂਰ, ਸਰਮਦ ਅਤੇ ਗੈੇਲੀਲੀਓ ਵਰਗੇ ਉੱਚਕੋਟੀ ਦੇ ਸੂਫੀ ਅਤੇ ਵਿਗਿਆਨੀ ਇਸ ਦੀ ਢੁੱਕਵੀਂ ਮਿਸਾਲ ਹਨ ਪਰ ਜੋ ਛੋਟੀ ਜਿਹੀ
ਫੋਨ ਨੰ: (408)449-0347 - (408)440-8744
ਬਖ਼ਸ਼ਿੰਦ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗ੍ਰਹਿ ਸਿੱਖ ਪੰਥ ਦੇ ਮਾਤਾ ਸ੍ਰੀ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਮੀ- 23 ਪੋਹ 1723 - ਮੁਤਾਬਕ ਸੰਮਤ 22 ਦਸੰਬਰ 1666 ਈਸਵੀ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ।
ਕਲਗੀਧਰ ਪਾਤਿ






