Coming soon


 

ਸ਼ਿਵਚਰਨ ਜੱਗੀ ਕੁੱਸਾ
ਨਾਵਲ: ਤਰਕਸ਼ ਟੰਗਿਆ ਜੰਡ

ਕਵਿਤਾਵਾਂ: ਦਿਲ ਹੀ ਵਿਹਲਾ ਹੈ..!,
ਕਹਾਣੀਆਂ: ਸਿਫ਼ਤ ਕਰ ਉਤਲੇ ਦੀ, ਰੋਹੀ ਦੇ ਕਾਫ਼ਲੇ,  ਲਹੂ ਲਿੱਬੜੀ ਆਤਮਾ

ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਨਾਮ: ਸ਼ਿਵਚਰਨ ਜੱਗੀ ਕੁੱਸਾ, ਜਨਮ ਸਥਾਨ: ਪਿੰਡ ਕੁੱਸਾ, ਜਿਲ੍ਹਾ ਮੋਗਾ, ਅਜੋਕੀ ਰਹਾਇਸ਼: ਈਸਟ ਲੰਡਨ (ਇੰਗਲੈਂਡ), ਸਕੂਲੀ ਯੋਗਤਾ: ਮੈਟਰਿਕ (ਪੰਜਾਬ), ਚਾਰ ਸਾਲ ਆਈ. ਐੱਫ਼. ਕੇ. ਯੂਨੀਵਰਿਸਟੀ ਆਸਟਰੀਆ, ਕਿੱਤਾ: 1986 ਤੋਂ 2006 ਤੱਕ ਜਰਮਨ ਅਤੇ ਆਸਟਰੀਅਨ ਬਾਰਡਰ ਪੁਲੀਸ ਵਿਚ ਇੰਟਰਪ੍ਰੈਟਰ ਅਤੇ ਅੱਜ ਕੱਲ੍ਹ ਐੱਸ. ਆਈ. ਏ. ਸਕਿਊਰਿਟੀ ਲੰਡਨ, ਸਾਹਿਤ ਸੇਵਾ: ਨਾਵਲ: ਜੱਟ ਵੱਢਿਆ ਬੋਹੜ ਦੀ ਛਾਵੇਂ, ਕੋਈ ਲੱਭੋ ਸੰਤ ਸਿਪਾਹੀ ਨੂੰ, ਲੱਗੀ ਵਾਲ਼ੇ ਕਦੇ ਨਾ ਸੌਂਦੇ, ਬਾਝ ਭਰਾਵੋਂ ਮਾਰਿਆ, ਏਤੀ ਮਾਰ ਪਈ ਕੁਰਲਾਣੈਂ, ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਉੱਜੜ ਗਏ ਗਰਾਂ, ਤਰਕਸ਼ ਟੰਗਿਆ ਜੰਡ, ਗੋਰਖ ਦਾ ਟਿੱਲਾ
ਲੜੀਵਾਰਤਾ: 'ਹਮਦਰਦ ਵੀਕਲੀ' ਕੈਨੇਡਾ ਅਤੇ 'ਪੰਜਾਬ ਟਾਈਮਜ਼' ਇੰਗਲੈਂਡ ਵਿਚ ਲੜੀਵਾਰ ਛਪ ਰਿਹਾ ਨਾਵਲ: ਹਾਜੀ ਲੋਕ ਮੱਕੇ ਵੱਲ ਜਾਂਦੇ, ਕਹਾਣੀ-ਸੰਗ੍ਰਹਿ: ਤੂੰ ਸੁੱਤਾ ਰੱਬ ਜਾਗਦਾ, ਊਠਾਂ ਵਾਲ਼ੇ ਬਲੋਚ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਬੁੱਢੇ ਦਰਿਆ ਦੀ ਜੂਹ
ਛਪਾਈ ਅਧੀਨ: ਕੁੱਲੀ ਨੀ ਫ਼ਕੀਰ ਦੀ ਵਿੱਚੋਂ (ਵਿਅੰਗ-ਸੰਗ੍ਰਹਿ), ਹਾਜੀ ਲੋਕ ਮੱਕੇ ਵੱਲ ਜਾਂਦੇ (ਨਾਵਲ), ਲਿਖਾਈ ਅਧੀਨ: ਪ੍ਰਿਥਮ ਭਗੌਤੀ ਸਿਮਰ ਕੈ (ਨਾਵਲ), ਮਾਣ-ਸਨਮਾਨ: ਸੱਤ ਗੋਲਡ ਮੈਡਲਾਂ ਤੋਂ ਲੈ ਕੇ 17 ਵੱਖੋ ਵੱਖ ਸੰਸਥਾਵਾਂ ਵੱਲੋਂ ਅਚੀਵਮੈਂਟ ਅਵਾਰਡ ਅਤੇ ਪੰਜਾਬੀ ਸੱਥ ਲਾਂਬੜਾ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ

ਹਰਬੀਰ ਸਿੰਘ ਭੰਵਰ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਅਨਮੋਲ ਕੌਰ

ਨਾਵਲ
ਕਵਿਤਾਵਾਂ
ਕਹਾਣੀਆਂ: ਬੇਹੋਸ਼, ਮਤਲਬੀ, ਕੌੜਾ ਸੱਚ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਕਰਨੈਲ ਸਿੰਘ ਫਿਲਾਡੈਲਫੀਆ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਤਨਦੀਪ ਤਮੰਨਾ ਕੈਨੇਡਾ

ਨਾਵਲ
ਕਵਿਤਾਵਾਂ: ਰਚਨਾਵਾਂ,
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਨਾਮ: ਤਨਦੀਪ ਕੌਰ, ਸਾਹਿਤਕ ਨਾਮ: ਤਨਦੀਪ ਤਮੰਨਾ, ਪਰਿਵਾਰਕ ਨਾਮ: ਤਨੂ, ਨੀਨਾ, ਮਾਤਾ ਪਿਤਾ: ਸ੍ਰੀਮਤੀ ਮਨਜੀਤ ਕੌਰ, ਸ. ਗੁਰਦਰਸ਼ਨ 'ਬਾਦਲ' (ਗ਼ਜ਼ਲਗੋ) ਜਨਮ ਅਸਥਾਨ: ਲੁਧਿਆਣਾ ਅਜੋਕੀ ਰਹਾਇਸ਼: ਵੈਨਕੂਵਰ, ਕੈਨੇਡਾ, ਵਿੱਦਿਅਕ ਯੋਗਤਾ: ਐਮ.ਏ. ਅੰਗਰੇਜ਼ੀ, ਬੀ. ਐਡ, ਕੰਪਿਊਟਰ ਡਿਪਲੋਮਾ, ਰੁਚੀਆਂ: ਸਾਹਿਤ ਪੜ੍ਹਨਾ, ਲਿਖਣਾ, ਕੁਕਿੰਗ (ਸਿਰਫ ਵੈਜੀਟੇਰੀਅਨ), ਇਨਟੀਰੀਅਰ ਡੈਕੋਰੇਸ਼ਨ, ਡਰੈਸ ਡਿਜ਼ਾਈਨਿੰਗ, ਪੇਂਟਿੰਗ, ਅਲੱਗ-ਅਲੱਗ ਦੇਸ਼ ਘੁੰਮਣੇ ਤੇ ਉਹਨਾਂ ਦੀ ਸੰਸਕ੍ਰਿਤੀ ਬਾਰੇ ਜਾਨਣਾ, ਸੰਗੀਤ ਸੁਣਨਾ (ਸਿਰਫ ਰੂਹ ਨੂੰ ਸਕੂਨ ਦੇਣ ਵਾਲ਼ਾ, ਕੰਨ ਪਾੜਵਾਂ ਨਹੀਂ) ਖਾਸ ਗੱਲਾਂ: ਇਕਾਂਤ ਬਹੁਤ ਪਸੰਦ ਹੈ ਤੇ ਕੁਦਰਤ ਨਾਲ਼ ਅੰਤਾਂ ਦਾ ਮੋਹ। ਝੂਠ ਤੋਂ ਸਫ਼ਤ ਨਫਰਤ। ਦੋਸਤ ਬੜੇ ਅਜ਼ੀਜ਼ ਨੇ। ਜ਼ਿਆਦਾ ਪ੍ਰਭਾਵਿਤ: ਹੁੰਦੀ ਹਾਂ ਅੰਦਰੂਨੀ ਸੁਹੱਪਣ ਤੇ ਗੁਣਾਂ ਤੋਂ।
ਕਿੱਤਾ: (1998 - 2006) ਅਸਿਸਟੈਂਟ ਮੈਨੇਜਰ ਹਾਇਟ ਰੀਜੈਂਸੀ ਹੋਟਲ, ਰੈਵੇਨਿਊ ਮੈਨੇਜਰ ਦ ਮੈਰੀਐਟ ਹੋਟਲ, ਅੱਜ-ਕੱਲ੍ਹ - ਫਾਈਨੈਂਸ਼ੀਅਲ ਮੈਂਨੇਜਮੈਂਟ ਤੇ ਮੀਡੀਆ। ਛਪਣ ਦਾ ਮਾਣ: ਬੱਧਨੀ, ਪੰਜਾਬੀ ਟੂਡੇ, ਕੌਮੀ ਏਕਤਾ, ਪੰਜਾਬੀ ਸਾਹਿਤ, ਲਿਖਾਰੀ ਅਤੇ ਦਰਜਨ ਕੁ ਹਫਤਾਵਰੀ ਪੇਪਰਾਂ ਵਿਚ ਸਾਹਿਤਕ ਚੇਟਕ: ਡੈਡੀ ਜੀ ਸਤਿਕਾਰਤ ਗੁਰਦਰਸ਼ਨ 'ਬਾਦਲ਼' ਜੀ ਤੋਂ ਲੱਗੀ "ਤੇਰੇ ਕਮਰੇ ਵੱਨੋਂ ਹਰਦਮ ਠੰਢੀ ਵਾਅ ਆਵੇ, ਖਿੜਕੀ ਖੋਲ੍ਹ ਕੇ ਜਾਇਆ ਕਰ ਨੀ ਧੀਏ ਲਾਡਲੀਏ...।" ਮਾਣ ਸਨਮਾਨ: ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਲਗਾਤਾਰ ਤਿੰਨ ਵਾਰ ਬੈਸਟ ਯੰਗ ਰਾਈਟਰ ਐਵਾਰਡ ਦਿੱਤਾ ਗਿਆ। ਯੂਥ ਫ਼ੈਸਟੀਵਲਾਂ, ਭਾਸ਼ਣ, ਕਵਿਤਾ ਲਿਖਣ ਤੇ ਉਚਾਰਣ, ਪੇਂਟਿੰਗ ਮੁਕਾਬਲਿਆਂ 'ਚ ਅਨੇਕਾਂ ਇਨਾਮ। ਨਾਲ਼ੇ ਪਰਿਵਾਰ, ਅਧਿਆਪਕਾਂ ਤੇ ਦੋਸਤਾਂ ਦਾ ਢੇਰ ਸਾਰਾ ਪਿਆਰ। ਕਦੇ ਨਹੀਂ ਭੁੱਲ ਸਕਦੀ: ਡਾ. ਪਰਮਿੰਦਰ ਸਿੰਘ (ਭਾਸ਼ਾ ਵਿਭਾਗ, ਪੰਜਾਬ) ਦੇ ਇੱਕ ਇਨਾਮ ਵੰਡ ਸਮਾਰੋਹ ਤੇ ਕਹੇ ਸ਼ਬਦ ਕਿ "ਤਨਦੀਪ ਬੇਟਾ! ਤੈਨੂੰ ਕਵਿਤਾ ਲਿਖਣ ਦੀ ਕੀ ਲੋੜ ਪੈ ਗਈ...?? ਤੂੰ ਤਾਂ ਆਪ ਤੁਰਦੀ-ਫਿਰਦੀ ਨਜ਼ਮ ਹੈਂ ..!!"

ਅਮਰਜੀਤ ਸਿੰਘ ਬੱਧਨੀ ਵਾਲਾ

ਨਾਵਲ
ਕਵਿਤਾਵਾਂ: ਦੁਨੀਆਂ ਵਿੱਚੋਂ ਮੁਕਦਾ ਹੈ ਪਿਆਰ ਜਾ ਰਿਹਾ, ਵਤਨ ਦੀ ਤਾਂਘ,
ਕਹਾਣੀਆਂ: ਘਤਿੱਤੀ ਸ਼ਾਹ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਨਾਮ- ਅਮਰਜੀਤ ਸਿੰਘ ਸਿੱਧੂ, ਪਿਤਾ- ਸਵ:ਗੁਰਬਚਨ ਸਿੰਘ ਸਿੱਧੂ, ਮਾਤਾ- ਸ੍ਰੀ ਮਤੀ ਦਲੀਪ ਕੌਰ, ਜੀਵਨ ਸਾਥਣ-ਜਸਵਿੰਦਰ ਕੌਰ ਸਿੱਧੂ, ਬੱਚੇ- ਜਸਪਾਲ ਸਿੱਧੂ, ਪਰਮਜੀਤ, ਕਰਮਜੀਤ, ਪਿੰਡ- ਬੱਧਨੀ ਕਲਾਂ (ਮੋਗਾ)
ਅਜੋਕੀ ਰਹਾਇਸ਼ - ਹਮਬਰਗ (ਜ਼ਰਮਨ),
ਹੁਣ ਤੱਕ ਕਿੱਥੇ ਕਿੱਥੇ ਰਚਨਾਵਾਂ ਛੱਪੀਆਂ - ਬੱਧਨੀ ਡਾਟ ਕਾਮ, ਮੁਲਾਕਾਤ, ਮਹਿਕ ਵਤਨ ਦੀ, ਫੁੱਲਵਾੜੀ, ਭੁਲਰ ਏਕਤਾ, ਅਜੀਤ, ਅੱਜ ਦੀ ਅਵਾਜ਼, ਅਕਾਲੀ ਪੱਤ੍ਰਕਾ, ਜੱਗਬਾਣੀ ਅਤੇ ਹੋਰ ਵੀ ਬਹੁਤ ਸਾਰੇ ਮਾਸਿਕ ਤੇ ਦੈਨਿਕ ਪੱਤਰਾਂ ਵਿੱਚ ਛੱਪ ਰਹੀਆਂ ਹਨ ।
ਛੱਪੀਆਂ ਕਿਤਾਬਾਂ- ਸੱਜਰੀ ਮਹਿਕ 1987ਕਾਵਿ ਸੰਗ੍ਰਿਹ, ਤਿੜਕਦੇ ਰਿਸ਼ਤੇ 2007, ਕਹਾਣੀ ਸੰਗ੍ਰਿਹ ।
ਸਨਮਾਨ-ਹਿੰਦ ਪਾਕ ਦੋਸਤੀ ਮੇਲਾ ਬਾਘਾ ਬਾਰਡਰ, ਪੰਜਾਬੀ ਗ਼ੀਤਕਾਰ ਲਿਖਾਰੀ ਸਭਾ ਮੋਗਾ ਤੇ ਪੰਜਾਬੀ ਲੇਖਕ ਸਭਾ ਸਪੇਨ, ਦੋ ਕਿਤਾਬਾਂ ਦੇ ਖਰੜੇ ਛਪਾਈ ਲਈ ਤਿਆਰ

ਗਿਆਨੀ ਸੰਤੋਖ ਸਿੰਘ ਆਸਟਰੇਲੀਆ
ਨਾਵਲ

ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਕੁਲਦੀਪ ਸਿੰਘ ਬਾਸੀ ਕੈਲੇਫੋਰਨੀਆ
ਨਾਵਲ
ਕਵਿਤਾਵਾਂ: ਨਿੱਤਨੇਮ,
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਪ੍ਰੋ. ਪ੍ਰੀਤਮ ਸਿੰਘ ਗਰੇਵਾਲ
ਨਾਵਲ
ਕਵਿਤਾਵਾਂ: ਵਤਨ ਦੀ ਆਜ਼ਾਦੀ,
ਕਹਾਣੀਆਂ
ਵਿਅੰਗ
ਲੇਖ
ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ 'ਅਨਿਕ ਤਰੰਗ'
ਹਰਵਿੰਦਰ ਸਿੰਘ ਮੰਡੇਰ
ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਡਾ. ਅਮਰਜੀਤ ਸਿੰਘ ਟਾਂਡਾ ਸਿਡਨੀ
ਨਾਵਲ
ਕਵਿਤਾਵਾਂ: ਪਤਾ ਨਹੀਂ,
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਬਲਦੇਵ ਸਿੰਘ ਹਾਂਗਕਾਂਗ
ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਬਲਜੀਤ ਘੁਮੰਣ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਵੇਟਿੰਗ ਰੂਮ

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ

ਨਾਵਲ
ਕਵਿਤਾਵਾਂ: ਝਮੇਲਾ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਅਮਨਦੀਪ ਸਿੰਘ ਕਾਲਕਟ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਡਾਕਟਰ ਜੀ

ਨਾਮ: ਅਮਨਦੀਪ ਸਿੰਘ ਦੋਸਤਾਂ ਵਿੱਚ: ਅਮਨ ਪਤਾ: ਪਿੰਡ ਕਾਲਕਟ (ਹੁਸ਼ਿਆਰਪੁਰ) ਅਜੋਕੀ ਰਿਹਾਇਸ਼: ਬਰਲਿਨ (ਜਰਮਨੀ) ਮਾਤਾ: ਸ਼੍ਰੀਮਤੀ ਰਸ਼ਮੇਲ ਕੌਰ ਪਿਤਾ: ਸ੍ਰ. ਨਿਰਮਲ ਸਿੰਘ ਪੜ੍ਹਾਈ: ਬੀ. ਏ. ਦੀ ਪੜ੍ਹਾਈ ਅੱਧ ਵਿਚ ਛੱਡ ਕੇ ਜਰਮਨ ਆ ਗਿਆ। ਸ਼ੌਂਕ: ਮਿੱਠੇ-ਮਿੱਠੇ ਸੱਭਿਆਚਾਰਕ, ਪਰਿਵਾਰਕ ਗੀਤ ਸੁਣਨੇਂ, ਨਾਵਲ, ਕਹਾਣੀਆਂ ਪੜ੍ਹਨਾ। ਵਿਹਲਾ ਸਮਾਂ: ਦਿਲ ਨੂੰ ਚੰਗੇ ਲੱਗਣ ਵਾਲ਼ਿਆਂ ਨਾਲ਼ ਫ਼ੋਨ 'ਤੇ ਗੱਲਾਂ ਕਰਨੀਆਂ। ਪਰ ਜਦ ਕਦੇ ਦਿਲ ਇਕੱਲਾ ਰਹਿਣ ਨੂੰ ਕਰੇ ਤਾਂ ਫਿਰ ਗੁਰਬਾਣੀ ਦੇ ਸ਼ਬਦਾਂ ਤੋਂ ਇਲਾਵਾ ਕੁਝ ਚੰਗਾ ਨਹੀਂ ਲੱਗਦਾ। ਲਿਖਣ ਦੀ ਚੇਟਕ: ਉਮਰ ਅਤੇ ਸਾਹਿਤਕ ਕੱਦ ਵਿਚ ਬਹੁਤ-ਬਹੁਤ ਵੱਡੇ ਬਾਈ ਸ਼ਿਵਚਰਨ ਜੱਗੀ ਕੁੱਸਾ ਜੀ ਦੀਆਂ ਰਚਨਾਵਾਂ ਪੜ੍ਹ ਪੜ੍ਹ ਕੇ..। ਦੂਸਰਾ, ਬਾਈ ਜੀ ਦੀ ਲਗਾਤਾਰ ਹੱਲਾਸ਼ੇਰੀ ਅਤੇ ਨਸੀਹਤਾਂ, ਸਦਾ ਧੰਨਵਾਦੀ ਰਹਾਂਗਾ! ਗੀਤ ਲਿਖਣ ਦੀ ਪ੍ਰੇਰਣਾਂ: ਵੱਡੇ ਭਰਾਵਾਂ ਵਰਗੇ ਮਿੱਤਰ ਅਤੇ ਸੱਭਿਆਚਾਰਿਕ ਗੀਤਾਂ ਦੇ ਰਚੇਤਾ ਲਾਡੀ ਸੂਸਾਂ ਵਾਲ਼ਾ (ਐਡਮਿੰਟਨ, ਕੈਨੇਡਾ) ਪਾਸੋਂ। ਵਿਸ਼ਵਾਸ: ਇੱਕੋ ਰੱਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ, ਜਿੱਥੋਂ ਸਭ ਕੁਝ ਮਿਲ਼ਦਾ ਹੈ।

ਕਰਨੈਲ ਸਿੰਘ

ਕਵਿਤਾਵਾਂ: ਖ੍ਹਾਬ ਤੇ ਹਕੀਕਤ, ਤੁਸੀਂ ਪੁੱਛੋ ਤੇ ਅਸੀਂ ਦੱਸੀਏ ਨਾ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

 

ਤਰਲੋਚਨ ਸਿੰਘ, ਡੀ. ਸੀ. ਦਫਤਰ, ਰੂਪਨਗਰ

ਨਾਵਲ
ਕਵਿਤਾਵਾਂ: ਭਗਤ ਸਿਆਂ ਤੇਰੀ ਲੋੜ ਪੈ ਗਈ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

 

ਗੁਰਦਰਸ਼ਨ ਬਾਦਲ

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ

ਸਾਹਿਤਕ ਨਾਮ: ਗੁਰਦਰਸ਼ਨ ਬਾਦਲ, ਜੀਵਨ ਸਾਥਣ: ਸ਼੍ਰੀਮਤੀ ਮਨਜੀਤ ਕੌਰ, ਬੱਚੇ: ਬੇਟਾ ਕੰਵਲਜੀਤ ਸਿੰਘ, ਬੇਟੀ ਤਨਦੀਪ ਤਮੰਨਾ (ਨੀਨਾਂ), ਜਨਮ: 15 ਜੂਨ, 1944,
ਅਜੋਕੀ ਰਹਾਇਸ਼: ਵੈਨਕੂਵਰ, ਕੈਨੇਡਾ, ਕਿਤਾਬਾਂ: ਜੰਗੀ ਨਗ਼ਮੇ: (ਕਾਵਿ ਸੰਗ੍ਰਹਿ) 1965, ਗੰਦਲ਼ਾਂ: (ਗ਼ਜ਼ਲ ਸੰਗ੍ਰਹਿ) 1992, ਕਿਰਚਾਂ: (ਗ਼ਜ਼ਲ ਸੰਗ੍ਰਹਿ) 2000, ਵਿਓਹ ਮਿਟਾਉਂਦੇ ਗੀਤ: (ਗੀਤ ਸੰਗ੍ਰਹਿ) 2002, ਘਰ 'ਚ ਕਲੇਸ਼ ਪੈ ਗਿਆ: (ਗੀਤ ਸੰਗ੍ਰਹਿ) 2003,ਇਸ ਤੋਂ ਇਲਾਵਾ ਕੋਈ ਪੰਜ ਕੁ ਕਿਤਾਬਾਂ ਦਾ ਖਰੜਾ ਤਿਆਰ ਪਿਆ ਹੈ। ਜਲਦੀ ਹੀ ਛਪ ਕੇ ਪਾਠਕਾਂ ਦੇ ਹੱਥਾਂ 'ਚ ਆਉਣ ਦੀ ਆਸ ਹੈ।

ਨਾਵਲ
ਕਵਿਤਾਵਾਂ
ਕਹਾਣੀਆਂ
ਵਿਅੰਗ
ਲੇਖ

ਨਿਬੰਧ
ਅਨੁਵਾਦ
ਪਾਤਰ ਚਿਤ੍ਰ
ਸੰਸਮਰਣ
ਪੁਸਤਕ