ਕਬੱਡੀ ਕਬੱਡੀ ਕਬੱਡੀ 2007 - 2008 - 2009

ਕਬੱਡੀ ਕਬੱਡੀ ਕਬੱਡੀ 2007

Click Here For More

 

 

ਕੈਨੇਡਾ ਕਬੱਡੀ ਕੱਪਾਂ ਦਾ ਸੰਖੇਪ ਇਤਿਹਾਸ ਪ੍ਰਿੰ. ਸਰਵਣ ਸਿੰਘ

 

ਯਾਦਗਰੀ ਹੋ ਨਿਬੜਿਆ ਡਰਬੀ ਦਾ ਸ਼ਹੀਦੀ ਟੂਰਨਾਮੈਂਟ, ਸਲੋਹ ਨੇ ਚੌਥਾ ਕੱਪ ਜਿੱਤਿਆ ਅਤੇ ਕਵੈਂਟਰੀ ਨੇ ਪਹਿਲਾ ਰਨਰ ਅੱਪ ਦਾ ਕੱਪ ਚੁੰਮਿਆਂ ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਇੰਡੀਅਨ ਸਪੋਰਟਸ ਕਲੱਬ (ਡੈਨਮਾਰਕ) ਵੱਲੋਂ ਪੰਜਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ ਰੁਪਿੰਦਰ ਢਿੱਲੋ ਮੋਗਾ

 

 

ਬਾਰਸੀਲੋਨਾਂ (ਸਪੇਨ) ਕਬੱਡੀ ਕੱਪ ਮੀਰੀ ਪੀਰੀ ਸਪੋਟਸ ਕਲੱਬ ਇੱਟਲੀ ਨੇ ਜਿੱਤਿਆ ਅਮਰਜੀਤ ਸਿੰਘ ਸਿੱਧੂ

 

 

ਹੇਜ਼ ਦੇ ਕਬੱਡੀ ਟੂਰਨਾਮੈਂਟ ਤੇ ਲੱਗੀਆਂ ਖੂਬ ਰੌਣਕਾਂ ਸਲੋਹ ਜੇਤੂ ਅਤੇ ਟੈਲਫੋਰਡ ਕਬੱਡੀ ਕਲੱਬ ਉੱਪ ਜੇਤੂ ਰਹੀ ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਮੀਂਹ ਦੀ ਭੇਂਟੇ ਚੜ੍ਹ ਗਿਆ ਬ੍ਰਮਿੰਘਮ ਦਾ ਕਬੱਡੀ ਟੂਰਨਾਮੈਂਟ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਸਾਊਥਾਲ ਕਬੱਡੀ ਪ੍ਰਮੋਟਰਾਂ ਨੇ ਇੱਕ ਸੁਰ ਹੋ ਕੇ ਕਰਵਾਇਆ ਸਾਊਥਾਲ ਦਾ ਕਾਮਯਾਬ ਕਬੱਡੀ ਟੂਰਨਾਮੈਂਟ, ਏਕਤਾ ਨੇ ਪਿਛਾੜਿਆ ਗੰਦੀ ਸਿਆਸਤ ਨੂੰ, ਖਿਡਾਰੀਆਂ ਨੇ ਕਰਵਾਈ ਬਹਿਜਾ ਬਹਿਜਾ, ਪੰਜਾਬ ਯੁਨਾਇਟਿਡ ਟੈਲਫੋਰਡ ਵੁਲਵਰਹੈਂਪਟਨ ਜੇਤੂ ਰਹੀ ਗਰੇਵਜ਼ੈਂਡ ਰਨਰ ਅੱਪ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਕਵੈਂਟਰੀ ਦੇ 44ਵੇਂ ਸ਼ਹੀਦ ਊਧਮ ਸਿੰਘ ਕਬੱਡੀ ਟੂਰਨਾਮੈਂਟ ਤੇ ਪੰਜਾਬ ਤੋਂ ਆਏ ਉੱਡਣੇ ਸੱਪਾਂ ਵਰਗੇ ਖਿਡਾਰੀ ਛਾਏ ਰਹੇ, ਜੇਤੂ ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਅਤੇ ਰਨਰ ਅੱਪ ਦਾ ਕੱਪ ਸਲੋਹ ਨੇ ਚੁੰਮਿਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਵਾਲਸਾਲ ਦਾ ਖੇਡ ਮੇਲਾ ਈਰਥ ਵੂਲਿਚ ਨੇ ਲੁੱਟਿਆ, ਪਮਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੂਜੇ ਨੰਬਰ ਤੇ ਰਹੀ, ਨਵੇਂ ਖਿਡਾਰੀਆਂ ਦਾ ਪੂਰ ਸਿੱਧਾ ਏਅਰਪੋਰਟ ਤੋਂ ਗਰਾਉਂਡਾਂ ਵਿੱਚ ਉਤਰਿਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਲਹਿੰਬਰ ਸਿੰਘ ਲਿੱਧੜ ਦੇ ਪਿੰਡ ਬਾਰਕਿੰਗ ਤੋਂ ਹੋਇਆ ਵਰ੍ਹੇ 2009 ਦੇ ਕਬੱਡੀ ਟੂਰਨਾਮੈਂਟਾਂ ਦਾ ਅਗਾਜ਼, ਪਹਿਲੇ ਟੂਰਨਾਮੈਂਟ ਦਾ ਜੇਤੂ ਕੱਪ ਸਿੰਘ ਸਭਾ ਸਲੋਹ ਅਤੇ ਰਨਰ ਅੱਪ ਦਾ ਕੱਪ ਸਿੰਘ ਸਭਾ ਬਾਰਕਿੰਗ ਦੇ ਹਿੱਸੇ ਆਇਆ, ਵਲੈਤੀ ਚੋਬਰਾਂ ਨੇ ਧੰਨ ਧੰਨ ਕਰਵਾਈ  ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਵਰਲਡ ਕੱਪ ਕਬੱਡੀ, ਪੰਜਾਬ-2010 ਪ੍ਰਿੰ. ਸਰਵਣ ਸਿੰਘ

ਸਕਾਈਡੋਮ 'ਚ ਵੇਖਿਆ ਕੈਨੇਡਾ ਕਬੱਡੀ ਕੱਪ-09, ਸਿਨਸਿਨਾਟੀ ਓਹਾਈਓ ਦਾ ਖੇਡ ਮੇਲਾ ਅਤੇ  ਸ਼ਿਕਾਗੋ ਦਾ ਸੱਤਵਾਂ ਖੇਡ ਮੇਲਾ ਵੇਖਦਿਆਂ ਟੋਰਾਂਟੋ ਤੋਂ ਪ੍ਰਿੰ. ਸਰਵਣ ਸਿੰਘ

ਈਰਥ ਵੂਲਿਚ ਦੇ ਟੂਰਨਾਮੈਂਟ ਦੀ ਗੱਲ ਕਰਦਿਆਂ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਸਾਂਝਾ ਪੰਜਾਬ ਸਪੋਟਸ ਕਲੱਬ ਨੋਇਸ (ਜ਼ਰਮਨ) ਵੱਲੋ ਕਬੱਡੀ ਮੇਲਾ ਕਰਵਾਇਆ ਗਿਆ ਅਮਰਜੀਤ ਸਿੰਘ ਸਿੱਧੂ

 

 

ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ ਰੁਪਿੰਦਰ ਢਿੱਲੋ ਮੋਗਾ

 

ਯਾਦਗਰੀ ਹੋ ਨਿਬੜਿਆ ਲੈਸਟਰ ਦਾ ਕਬੱਡੀ ਟੂਰਨਾਮੈਂਟ, ਗ੍ਰੇਵਜੈਂਡ ਬਣੀ ਜੇਤੂ ਅਤੇ ਸਲੋਹ ਦੂਜੇ ਨੰਬਰ 'ਤੇ ਮਨਪ੍ਰੀਤ ਸਿੰਘ ਬੱਧਨੀ  ਕਲਾਂ 

 

ਗ੍ਰੇਵਜ਼ੈਂਡ ਦੇ ਗੁਰੂ ਘਰ ਦੀਆਂ ਗਰਾਉਂਡਾਂ ਵਿੱਚ ਇੰਗਲੈਂਡ ਅਤੇ ਕੈਨੇਡਾ ਦੇ ਖਿਡਾਰੀਆਂ ਨੇ ਦਰਸ਼ਕਾਂ ਦਾ ਮਨ ਮੋਹਿਆ, ਕੱਪ ਗ੍ਰੇਵਜ਼ੈਂਡ ਨੇ ਜਿੱਤਿਆ ਰਨਰ ਅੱਪ ਸਲੋਹ ਰਹੀ, ਅਮਨ ਜੌਹਲ ਬਿਸਟ ਜਾਫੀ ਅਤੇ ਲੱਖੀ ਕੁਰਾਲੀ, ਸ਼ਿੰਦਾ ਲੋਪੋ ਬਿਸਟ ਧਾਵੀ ਐਲਾਨੇ  ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਹਮਬਰਗ ਇੰਨਟਰ ਨੈਸ਼ਨਲ ਕ੍ਰਿੱਕਟ ਕਲੱਬ ਵਲੋ ਹੁਣ ਤੱਕ ਦਾ ਸ਼ਾਨਦਾਰ ਸਫਰ ਅਮਰਜੀਤ ਸਿੰਘ ਸਿੱਧੂ

 

ਡੋਪ ਟੈੱਸਟਾਂ ਨੇ ਕੀਤੀ ਕਬੱਡੀ ਡਰੱਗ ਮੁਕਤ ਪ੍ਰਿੰ. ਸਰਵਣ ਸਿੰਘ

 

ਸੱਲ੍ਹਾਂ ਸਪੋਰਟਸ ਕਲੱਬ ਬਰੇਸ਼ੀਆਂ ਅਤੇ ਮੀਰੀ-ਪੀਰੀ ਕਲੱਬ ਵੱਲੋ ਦੂਸਰਾ ਖੇਡ ਮੇਲਾ ਸਫ਼ਲਤਾ ਪੂਰਵਿਕ ਸਪੰਨ
ਜੇਤੂ ਕੱਪ ਸੱਲ੍ਹਾਂ ਕਲੱਬ ਨੇ ਚੁੰਮਿਆ, ਰਨਰ ਅੱਪ ਪਾਕਿ ਬਰੇਸ਼ੀਆਂ (ਹਾਜ਼ੀ ਅਨਵਰ)
-
ਗੁਰਪ੍ਰੀਤ ਖਹਿਰਾ, ਗੁਰਮੁਖ ਸਿੰਘ ਸਰਕਾਰੀਆਂ

 

''ਚੱਕ ਦੇ ਕ੍ਰਿਕਟ ਕਲੱਬ ਗ੍ਰੇਵਜ਼ੈਂਡ'' ਵੱਲੋਂ ਪਹਿਲਾ 20-20 ਟੂਰਨਾਮੈਂਟ ਕਰਵਾਇਆ ਗਿਆ ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਹਕੀਮਪੁਰ ਦਾ 19ਵਾਂ ਪੁਰੇਵਾਲ ਖੇਡ ਮੇਲਾ ਪ੍ਰਿੰ. ਸਰਵਣ ਸਿੰਘ

 

ਮੈਰਾਥਨ ਦੌੜ ਦੀਆਂ ਅਭੁੱਲ ਯਾਦਾਂ ਪ੍ਰਿੰ. ਸਰਵਣ ਸਿੰਘ

ਕਬੱਡੀ ਕੱਲਰਾਂ ਤੋਂ ਸਕਾਈਡੋਮ ਤਕ ਪ੍ਰਿੰ. ਸਰਵਣ ਸਿੰਘ

ਕਿੱਸਾ ਵਰਲਡ ਕਬੱਡੀ ਕੱਪ ਦਾ ਪ੍ਰਿੰ. ਸਰਵਣ ਸਿੰਘ

 

ਨਿਊਯਾਰਕ ਦਾ ਨੌਵਾਂ ਕਬੱਡੀ ਟੂਰਨਾਮੈਂਟ ਪ੍ਰਿੰ. ਸਰਵਣ ਸਿੰਘ

 

 

ਵਿਆਨਾ ਦੇ ਵਿਸਾਖੀ ਖੇਡ ਮੇਲੇ ਵਿਚ ਕਬੱਡੀ ਦੀ ਚੜ੍ਹਤ ਰਹੀ ਰਿਪੋਰਟ-ਪਰਮਜੀਤ ਸਿੰਘ ਬਾਗੜੀਆ

 

 

ਵਰਲਡ ਚੈਂਪੀਅਨ ਬਣੀ ਫਿਨਲੈਂਡ ਵਿਚ ਰਹਿੰਦੀ ਪੰਜਾਬਣ ਧੀ

 

 

 

ਭਰੋਲੀ 'ਚ ਹੋਈਆਂ ਬੈਲ ਗੱਡੀਆਂ ਦੀਆਂ ਦੌੜਾਂ ਦੀ ਹਰ ਪਾਸੇ ਪਈ ਧੁੰਮ ਰਿਪੋਰਟ-ਹਰਵਿੰਦਰ ਸਿੰਘ ਮੰਡੇਰ 

 

 

 

ਤਲਵੰਡੀ ਭੀਲਾਂ (ਜਲੰਧਰ) ਦਾ ਕਬੱਡੀ ਕੱਪ ਹੁੰਦਾਲ ਕਲੱਬ ਬੋਪਾਰਾਏ ਨੇ ਜਿੱਤਿਆ ਪਰਮਜੀਤ ਸਿੰਘ ਬਾਗੜੀਆ

 

ਅਨੰਦਪੁਰ ਸਾਹਿਬ ਦੀ ਪੰਜਾਬ ਕਬੱਡੀ ਚੈਂਪੀਅਨਸ਼ਿਪ ਵਿਚ, ਜਲੰਧਰ ਨੂੰ ਹਰਾ ਕੇ ਜ਼ਿਲਾ ਕਪੂਰਥਲਾ ਬਣਿਆ ਚੈਂਪੀਅਨ, ਬੈਸਟ ਧਾਵੀ ਤਿੰਦਾ ਪਰਜੀਆਂ ਤੇ ਬੈਸਟ ਜਾਫੀ ਸੰਦੀਪ ਨੰਗਲ ਅੰਬੀਆਂ ਚੁਣੇ ਗਏ।, ਹਜਾਰਾਂ ਦਰਸ਼ਕਾਂ ਨੇ 20 ਜ਼ਿਲਿਆਂ ਦੇ ਫਸਵੇਂ ਕਬੱਡੀ ਮੁਕਾਬਲਿਆਂ ਦਾ ਆਨੰਦ ਮਾਣਿਆ ਪਰਮਜੀਤ ਸਿੰਘ ਬਾਗੜੀਆ

 

ਆਕਲੈਂਡ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਪਰਮਜੀਤ ਸਿੰਘ ਬਾਗੜੀਆ

 

ਸ. ਗੁਰਦਿਆਲ ਸਿੰਘ ਪੱਡਾ (ਨਾਰਵੇ) ਦੇ ਪਰਿਵਾਰ ਵੱਲੋਂ ਸਪਾਂਸਰ ਕੀਤੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਨੇ ਸਾਲ 2008-09 ਦੇ ਪੰਜਾਬ ਦੇ ਕਬੱਡੀ ਕੱਪਾਂ ਵਿੱਚ 14 ਕਬੱਡੀ ਕੱਪਾਂ ਵਿੱਚ ਪਹਿਲਾ ਅਤੇ 6 ਕਬੱਡੀ ਕੱਪਾਂ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸੀਜ਼ਨ ਦੀ ਸਭ ਤੋਂ ਵਧੀਆ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ ਜਸਵੰਤ ਸਿੰਘ ਖੜਗ

 

ਬੱਧਨੀ ਕਬੱਡੀ ਕੱਪ ਤੇ ਮੀਰੀ ਪੀਰੀ ਕਲੱਬ ਅਮਰੀਕਾ (ਕਪੂਰਥਲਾ) ਦਾ ਕਬਜਾ - ਅਮਰਜੀਤ ਸਿੰਘ ਸਿੱਧੂ

 

ਸ. ਗੁਰਦਿਆਲ ਸਿੰਘ ਪੱਡਾ (ਨਾਰਵੇ) ਦੇ ਪਰਿਵਾਰ ਵੱਲੋਂ ਸਪਾਂਸਰ ਕੀਤੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਨੇ ਪੰਜਾਬ ਦੇ ਕਬੱਡੀ ਕੱਪਾਂ ਵਿੱਚ ਲਗਾਤਾਰ ਤਿੰਨ ਕੱਪ ਜਿੱਤ ਕੇ ਬਣਾਈ ਹੈਟ੍ਰਿਕ, ਪੱਡਾ ਪਰਿਵਾਰ ਨੂੰ ਕਬੱਡੀ ਪ੍ਰਮੋਟਰਾਂ ਨੇ ਦਿੱਤੀਆਂ ਵਧਾਈਆਂ ਜਸਵੰਤ ਸਿੰਘ ਖੜਗ

 

ਜਰਖੜ ਖੇਡਾਂ 2009 ਹਾਕੀ ਵਿਚ ਸਿੰਧ ਬੈਂਕ ਤੇ ਹਰਿਆਣਾ ਤੇ ਕਬੱਡੀ ਤੇ ਬਾਸਕਿਟਬਾਲ ਵਿਚ ਲੁਧਿਆਣਾ ਦੀਆਂ ਟੀਮਾਂ ਬਣੀਆਂ ਚੈਂਪੀਅਨ, ਹਾਕੀ ਸਟਾਰ ਸਰਦਾਰਾ ਸਿੰਘ, ਜਸਜੀਤ ਕੌਰ ਤੇ ਪ੍ਰਿੰ. ਸਰਵਣ ਸਿੰਘ ਢੁੱਡੀਕੇ ਅਤੇ ਹਰਭਜਨ ਮਾਨ ਦੇ ਹੋਏ ਸਨਮਾਨ ਜੱਸੀ ਫੱਲੇਵਾਲੀਆ ਡੇਹਲੋਂ

 

ਪਿੰਡ ਲਹਿਰਾ ਵਿਚ ਹੋਈਆਂ ਕੁਸਤੀਆਂ (ਦੋਵੇਂ 21000 ਹਜਾਰੀ ਇਨਾਮੀ ਕੁਸਤੀਆਂ ਬਰਾਬਰ ਰਹੀਆਂ) ਜੱਸੀ ਫੱਲੇਵਾਲੀਆ

 

 

ਹੇਜ਼ ਕਬੱਡੀ ਕਲੱਬ ਵੱਲੋਂ ਕਰਵਾਇਆ ਪਲੇਠਾ ਕਬੱਡੀ ਟੂਰਨਾਮੈਂਟ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਨਵਾਂ ਇਤਿਹਾਸ ਸਿਰਜ ਗਿਆ, ਸਲੋਹ ਨੇ ਵਿਜੇਤਾ ਅਤੇ ਹੇਜ਼ ਨੇ ਰਨਰ ਅੱਪ ਦਾ ਕੁੱਪ ਚੁੱਕਿਆ ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਬ੍ਰਮਿੰਘਮ ਦਾ ਸ਼ਹੀਦੀ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਕੀਤੀ ਸਖ਼ਤ ਮੇਹਨਤ ਰੰਗ ਲਿਆਈ, ਟੂਰਨਾਮੈਂਟ ਵੇਲੇ ਸਿਰ ਨੇਪਰੇ ਚੜ੍ਹਿਆ, ਜੇਤੂ ਕੱਪ ਬਾਰਕਿੰਗ ਅਤੇ ਰਨਰ ਅੱਪ ਈਰਥ ਵੂਲਿਚ ਰਹੀ ਰਿਪੋਰਟ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਮਿੰਨੀ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਸਾਊਥਾਲ ਦੇ ਕਬੱਡੀ ਟੂਰਨਾਮੈਂਟ ਮੌਕੇ ਕਬੱਡੀ ਖਿਡਾਰੀਆਂ ਦੇ ਜਲਵਿਆਂ ਨੇ ਖੂਬ ਰੰਗ ਬੰਨਿਆ ਜੇਤੂ ਕੱਪ ਕਵੈਂਟਰੀ ਦੇ ਹਵਾਲੇ ਅਤੇ ਸਲੋਹ ਨੇ ਰਨਰ ਅੱਪ ਰਹੀ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਕਵੈਂਟਰੀ ਦੇ ਖੇਡ ਮੇਲੇ 'ਤੇ ਹੋਏ ਫਸਵੇਂ ਮੁਕਾਬਲਿਆਂ ਤੋਂ ਬਾਅਦ ਕਵੈਂਟਰੀ ਅਤੇ ਗ੍ਰੇਵਜ਼ੈਂਡ ਵਿਚਕਾਰ ਹੋਏ 108 ਕੌਢੀਆਂ ਵਾਲੇ ਫਾਇਨਲ ਮੁਕਾਬਲੇ ਨੇ ਦਰਸ਼ਕਾਂ ਦੇ ਉਲਾਂਭੇ ਦੂਰ ਕੀਤੇ , ਕਵੈਂਟਰੀ ਜੇਤੂ ਅਤੇ ਗ੍ਰੇਵਜ਼ੈਂਡ ਉਪ ਜੇਤੂ ਰਹੀ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਬੈਡਫੋਰਡ ਦਾ ਸ਼ਹੀਦੀ ਟੂਰਨਾਮੈਂਟ ਨਿੱਕੀ ਵੱਡੀ ਕਿਣਮਿਣ ਅਤੇ ਮਿੱਠੀ ਮਿੱਠੀ ਠੰਡ ਵਿੱਚ ਕੌਡ ਕਬੱਡੀ ਖੇਡਿਆ, ਅੱਜ ਦੇ ਕੱਪ 'ਤੇ ਕਬਜ਼ਾ ਕਰਕੇ ਬਾਰਕਿੰਗ ਨੇ ਸ਼ੀਜ਼ਨ ਦਾ ਚੌਥਾ ਕੱਪ ਜਿਤਿਆ ਮਿਡਵੇ ਵੀ ਰਨਰ ਅੱਪ ਦਾ ਕੱਪ ਜਿੱਤ ਕੇ ਜੇਤੂਆਂ ਵਿੱਚ ਰਲੀ, ਬੀਬੀਆ ਨੇ ਵੀ ਕਬੱਡੀ ਦਾ ਨਜ਼ਾਰਾ ਤੱਕਿਆ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੈਸਟਰ ਦੇ ਟੂਰਨਾਮੈਂਟ ਤੇ ਹੋਏ ਫਸਵੇਂ ਮੁਕਾਬਲਿਆਂ ਵਿੱਚੋਂ ਸਿੰਘ ਸਭਾ ਬਾਰਕਿੰਗ ਅਵੱਲ ਰਹੀ ਅਤੇ ਗ੍ਰੇਵਜ਼ੈਂਡ ਦੂਜੇ ਨੰਬਰ 'ਤੇ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀਆਂ ਗਰਾਉਂਡਾਂ ਵਿੱਚ ਕਰਵਾਏ ਸਲਾਨਾ ਟੂਰਨਾਮੈਂਟ ਮੌਕੇ ਦਾਨੀਆਂ ਵੱਲੋਂ ਲੱਖਾਂ ਪੌਂਡ ਗੁਰੂ ਘਰ ਨੂੰ ਦਾਨ, ਕੱਪ ਤੇ ਹੱਕ ਜਿਤਾਇਆ ਸਲੋਹ ਨੇ ਰਨਰ ਅੱਪ ਰਹੀ ਕਵੈਂਟਰੀ ਦੀ ਟੀਮ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਕਰਵਾਇਆ ਵੁਲਵਰਹੈਂਪਟਨ ਦਾ ਟੂਰਨਾਮੈਂਟ ਪੂਰੀ ਸ਼ਾਨੋ ਸ਼ੌਕਤ ਨਾਲ ਸੰਪਨ, ਕੱਪ ਤੇ ਕਬਜ਼ਾ ਕਵੈਂਟਰੀ ਦਾ ਰਨਰ ਅੱਪ ਰਹੀ ਈਰਥ ਵੂਲਿਚ ਦੀ ਟੀਮ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਲੰਡਨ ਈਸਟ (ਬਾਰਕਿੰਗ ਅਤੇ ਸੈਵਨ ਕਿੰਗਜ਼) ਦੇ ਸ਼ਹੀਦੀ ਟੂਰਨਾਮੈਂਟ 'ਤੇ ਕਬੱਡੀ ਪ੍ਰੇਮੀਆਂ ਨੇ ਘੱਤੀਆਂ ਵਹੀਰਾਂ, ਦਰਸ਼ਕਾਂ ਦੇ ਠਾਠਾਂ ਮਾਰਦੇ ਸਮੁੰਦਰ ਨੇ ਤੱਕਿਆ ਕਬੱਡੀ ਦਾ ਨਜ਼ਾਰਾ, ਜੇਤੂ ਕੱਪ ਬਾਰਕਿੰਗ ਨੇ ਘਰੇ ਰੱਖਿਆ ਰਨਰ ਅੱਪ ਦਾ ਕੱਪ ਗ੍ਰੇਵਜ਼ੈਂਡ ਵਾਲੇ ਲੈ ਗਏ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਸਲੋਹ ਦੇ ਕਬੱਡੀ ਟੂਰਨਾਮੈਂਟ ਤੇ ਦਰਸ਼ਕਾਂ ਦਾ ਹੜ੍ਹ, ਕਵੈਂਟਰੀ ਨੇ ਜੇਤੂ ਕੱਪ ਅਤੇ ਸਲੋਹ ਨੇ ਰਨਰ ਅਪ ਦਾ ਕੱਪ ਚੁੱਕ ਕੇ ਆਪਣਾ ਖਾਤਾ ਖੋਲਿਆ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

 

 

ਟੈਲਫੋਰਡ ਦਾ ਅੱਠਵਾਂ ਕਬੱਡੀ ਟੂਰਨਾਮੈਂਟ ਮੌਸਮ ਦੀ ਭੇਂਟ ਚੜਦਾ ਚੜਦਾ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੁਹ ਗਿਆ, ਖਰਾਬ ਮੌਸਮ ਵਿੱਚ ਵੀ ਫੱਟੇ ਚੱਕ ਮੁਕਾਬਲੇ ਹੋਏ, ਕੱਪ ਤੇ ਕਬਜ਼ਾ ਸਿੰਘ ਸਭਾ ਬਾਰਕਿੰਗ ਦਾ ਅਤੇ ਰਨਰ ਅੱਪ ਟਿਲਫੋਰਡ ਕਬੱਡੀ ਕਲੱਬ ਰਹੀ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਡਰਬੀ ਦੇ ਸ਼ਹੀਦੀ ਟੂਰਨਾਮੈਂਟ ਮੌਕੇ ਕਬੱਡੀ ਦੇ ਫਸਵੇਂ ਮੁਕਾਬਲਿਆਂ ਨੇ ਅਗਲੇ ਪਿਛਲੇ ਉਲਾਂਭੇ ਲਾਹ ਦਿੱਤੇ, ਦਰਸ਼ਕਾਂ ਦੇ ਭਾਰੀ ਇਕੱਠ ਨੇ ਮਾਣਿਆ ਕਬੱਡੀ ਦਾ ਨਜ਼ਾਰਾ, ਟਿਲਫੋਰਡ ਕਬੱਡੀ ਕਲੱਬ ਨੇ ਪਹਿਲਾਂ ਅਤੇ ਸਿੰਘ ਸਭਾ ਬਾਰਕਿੰਗ ਨੇ ਦੂਜੇ ਨੰਬਰ ਦਾ ਕੱਪ ਚੁੰਮਿਆ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

 

ਗੁਰੂ ਨਾਨਕ ਦਰਬਾਰ ਈਰਥ, ਬੈਲਵੇਡੀਅਰ ਤੇ ਈਰਥ ਵੂਲਿਚ ਕਬੱਡੀ ਕਲੱਬ ਵੱਲੋਂ ਕਰਵਾਏ ਇਸ ਵਰ੍ਹੇ ਦੇ ਪਹਿਲੇ ਟੂਰਨਾਮੈਂਟ ਦਾ ਨਜ਼ਾਰਾ ਕੜਕਦੀ ਧੁੱਪ ਵਿੱਚ ਕਬੱਡੀ ਪ੍ਰੇਮੀਆਂ ਨੇ ਤੱਕਿਆ, ਨਵੇਂ ਖਿਡਾਰੀਆਂ ਨੇ ਦਰਸ਼ਕਾਂ ਦਾ ਦਿਲ ਮੋਹਿਆ, ਟਿਲਫੋਰਡ ਕਬੱਡੀ ਕਲੱਬ ਨੇ ਪਹਿਲਾ ਅਤੇ ਜੀ ਐਨ ਜੀ ਗ੍ਰੇਵਜ਼ੈਂਡ ਨੇ ਦੂਜਾ ਕੱਪ ਚੁੱਕਿਆ ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਮਾਤਾ ਚੰਨਣ ਕੌਰ ਧਨੋਆ ਯਾਦਗਾਰੀ ਖੇਡ ਮੇਲੇ ਵਿਚ ਇਟਲੀ ਤੇ ਇੰਗਲੈਂਡ ਤੋਂ ਮਹਿਮਾਨਾਂ ਨੇ ਸ਼ਿਰਕਤ ਕੀਤੀ ਗੁਰਮੁਖ ਸਿੰਘ ਸਰਕਾਰੀਆ 

 

ਗੱਲਾਂ ਹੁੰਦੀਆਂ ਨੇ ਸਿੱਧਸਰ ਦੇ ਕਬੱਡੀ ਟੂਰਨਾਮੈਂਟ ਦੀਆਂ
ਜਸਵੰਤ ਸਿੰਘ ਖੜਗ

 

ਆਜ਼ਾਦੀ ਦਿਵਸ ਅੱਤੇ ਸ਼ਹੀਦਾ ਨੂੰ ਸਮਰਪਿਤ ਖੇਡ ਟੂਰਨਾਮੈਟ (ਨਾਰਵੇ) ਰੁਪਿੰਦਰ ਢਿੱਲੋ ਮੋਗਾ

 

ਸ਼ਾਨੋ ਸ਼ੋਕਤ ਨਾਲ ਹੋ ਨਿਬੜਿਆ ਨਾਰਵੇ 'ਚ ਕੱਬਡੀ ਦਾ ਮਹਾਂ ਕੁੰਭ ਖੇਡ ਮੇਲਾ ਰੁਪਿੰਦਰ ਢਿੱਲੋ ਮੋਗਾ

 

ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਨੇ ਇਤਹਾਸ ਸਿਰਜਿਆ
ਅਮਰੀਕਾ ਨੇ ਕਬੱਡੀ ਕੈਨੇਡਾ ਕੱਪ ਜਿੱਤਿਆ, ਦੁੱਲਾ ਸੁਰਖਪੁਰੀਆ ਅੱਵਲ ਧਾਵੀ ਅਤੇ ਮੀਕ ਸਿਆਟਲ ਅੱਵਲ ਜਾਫੀ ਘੋਸ਼ਿਤ, ਕੁਲਜੀਤਾ ਮਲਸੀਹਾਂ ਨੇ ਰੇਡਾਂ ਪਾ ਕੇ ਲੋਹਾ ਮਨਵਾਇਆ
ਡੇਲੀ ਬਿਊਰੋ

 

ਬਰੇਸ਼ੀਆ ਕਬੱਡੀ ਕੱਪ ਲਗਾਤਾਰ ਤੀਜੀ ਵਾਰ ਵੀ ਸੱਲਾ ਸਪੋਰਟਸ ਕਲੱਬ ਮੱਲ ਮਾਰ ਗਈ, ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਸਪੋਰਟਸ ਕਲੱਬ ਤੇ ਸਬੋਧੀਆ ਸਪੋਰਟਸ ਕਲੱਬ ਰਨਰ ਅੱਪ ਰਨਰ ਅੱਪ ਰਹੀ

ਸੱਲਾ ਸਪੋਰਟਸ ਕਲੱਬ ਬਰੇਸ਼ੀਆ ਨੇ ਅਨਕੋਨਾ ਕਬੱਡੀ ਕੱਪ ਚੁੱਕਿਆ ਗੁਰਮੁਖ ਸਿੰਘ ਸਰਕਾਰੀਆ

 

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਲੁਜ਼ਾਰਾ (ਇਟਲੀ) ਨੇ ਫੁਟਬਾਲ ਕੱਪ ਚੁੱਕਿਆ ਗੁਰਮੁਖ ਸਿੰਘ ਸਰਕਾਰੀਆ

 

ਇੰਡੀਅਨ ਸਪੋਰਟਸ ਕਲੱਬ (ਕੋਪਨਹੈਗਨ)-ਡੈਨਮਾਰਕ ਵੱਲੋ ਕਰਵਾਇਆ ਗਿਆ ਚੌਥਾ ਖੇਡ ਮੇਲਾ ਨਾ ਭੁਲਣ ਵਾਲੀਆਂ ਯਾਦਾਂ ਛੱਡ ਗਿਆ

 

ਰਿੱਜੋਮਿਲੀਆ-ਮਾਨਤੋਵਾ ਸਪੋਰਟਸ ਕਲੱਬ (ਇਟਲੀ) ਦਾ 6 ਵਾਂ ਕਬੱਡੀ ਕੱਪ ਘਰ ਦਾ ਘਰ ਵਿਚ ਹੀ ਰੱਖਿਆ ਗੁਰਮੁਖ ਸਿੰਘ ਸਰਕਾਰੀਆ

 

 

 

 

ਸਪੋਰਟੱਸ ਕੱਲਚਰਲ ਫੈਡਰੇਸ਼ਨ ਦਾ ਤੀਜਾ ਖੇਡ ਮੇਲਾ-ਨਾਰਵੇ ਰੁਪਿੰਦਰ ਢਿੱਲੋ ਮੋਗਾ

 

 

ਇਟਲੀ ਦਾ ਪਹਿਲਾ ਯੌਰਪ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ : ' ਸਰਕਲ 'ਚ ਪਹਿਲੇ ਸਥਾਨ 'ਤੇ ਨਾਰਵੇ ਅਤੇ ਨੈਸ਼ਨਲ ਵਿਚ ਕੈਨੇਡਾ ਨੇ ਮੱਲ ਮਾਰੀ, ' ਇਟਲੀ ਨੇ ਸਰਕਲ ਤੇ ਨੈਸ਼ਨਲ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਗੁਰਮੁਖ ਸਿੰਘ ਸਰਕਾਰੀਆ

 

ਉਨਟਾਰੀਓ ਕਬੱਡੀ ਕੱਪ ਤੇ ਮੈਟਰੋ ਦਾ ਕਬਜ਼ਾ
ਪ੍ਰੇਮ ਸਿੰਘ ਲਾਲਪੁਰਾ, ਐਂਡਰੀਊ ਕੂਨਰ, ਕਰਨਵੀਰ ਸਿੰਘ, ਹਰਪਿੰਦਰ ਸਿੰਘ ਤੂਰ ਅਤੇ ਹਰਨੇਕ ਸਿੰਘ ਰਾਏ ਨੂੰ ਸਨਮਾਨਿਤ ਕੀਤਾ
ਡੇਲੀ ਬਿਊਰੋ

 

 

 

ਤੀਸਰੇ ਸੰਤ ਈਸ਼ਰ ਸਿੰਘ ਜੀ ਯਾਦਗਾਰੀ ਕਬੱਡੀ ਕੱਪ ਰਾੜਾ ਸਾਹਿਬ ਦੇ ਕਬੱਡੀ ਕੱਪ ਤੇ ਮੀਰੀਪੀਰੀ ਸਪੋਰਟਸ ਕਲੱਬ ਅਮਰੀਕਾ ਦੀ ਟੀਮ ਬਣੀ ਚੈਂਪੀਅਨ ਜਸਵੰਤ ਸਿੰਘ ਖੜਗ, ਫੋਟੋਆਂ ਪਰਮਜੀਤ ਸਿੰਘ ਬਾਗੜੀਆ

 

ਚੌਥੇ ਕਪੂਰਥਲਾ ਦੇ ਕਬੱਡੀ ਕੱਪ ਤੇ ਇਸ ਸਾਲ ਵੀ ਪੱਡਾ ਪਰਿਵਾਰ (ਨਾਰਵੇ), ਨੇ ਰਿਕਾਰਡ ਤੋੜ ਇੱਕਠ ਕਰਵਾਂ ਕੇ ਪੂਰੀ ਦੁਨੀਆ ਵਿੱਚ ਬੱਲੇ-ਬੱਲੇ ਕਰਵਾਈ ਜਸਵੰਤ ਸਿੰਘ ਖੜਗ, ਫੋਟੋਆਂ ਪਰਮਜੀਤ ਸਿੰਘ ਬਾਗੜੀਆ

 

ਮੇਲੇ ਮੇਲੀਆਂ ਦੇ, ਯਾਰਾਂ ਬੇਲੀਆਂ ਦੇ ਪੰਜਾਬ ਦੇ ਅੱਖੀਂ ਵੇਖੇ ਖੇਡ ਮੇਲਰੁਪਿੰਦਰ ਢਿੱਲੋ ਮੋਗਾ ਨਾਰਵੇ

 

 

ਯੂ.ਏ.ਈ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਰਜਾਹ ਦੀ ਗੱਲ ਕਰਦਿਆਂ: ਸ਼ਾਰਜਾਹ ਕਬੱਡੀ ਕੱਪ ਤੇ ਸ਼ੇਰੇ ਪੰਜਾਬ ਕਬੱਡੀ ਕੱਲਬ ਦੀ ਟੀਮ ਬਣੀ ਚੈਂਪੀਅਨ ਪਰਮਜੀਤ ਸਿੰਘ ਬਾਗੜੀਆ, ਜਸਵੰਤ ਸਿੰਘ ਖੜਗ

 

ਗੱਲਾਂ ਹੁੰਦੀਆਂ ਨੇ ਸਿੱਧਸਰ ਸਾਹਿਬ ਕਬੱਡੀ ਕੱਪ ਦੀਆਂ ਜਸਵੰਤ ਸਿੰਘ ਖੜਗ

 

ਬੋਬੀਨੀ (ਪੈਰਿਸ) ਦੇ ਖੇਡ ਮੇਲੇ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਜਸਵੰਤ ਸਿੰਘ ਖੜਗ

 

 

ਮਿਡਵੈਸਟ ਸ਼ਿਕਾਗੋ ਦਾ ਕੌਮਾਂਤਰੀ ਕਬੱਡੀ ਕੱਪ-2008, ਖੇਡਾਂ, ਗਾਇਕੀ ਤੇ ਖਾਣ ਪੀਣ ਦਾ ਖੁੱਲ੍ਹਾ ਭੰਡਾਰਾ ਪ੍ਰਿੰ. ਸਰਵਣ ਸਿੰਘ

 

ਸਿਨਸਿਨੈਟੀ ਦਾ ਪਹਿਲਾ ਪੰਜਾਬੀ ਖੇਡ ਮੇਲਾ, ਬੀਬੀਆਂ ਤੇ ਬੱਚਿਆਂ ਦੀ ਭਰਪੂਰ ਹਾਜ਼ਰੀ ਪ੍ਰਿੰ. ਸਰਵਣ ਸਿੰਘ

 

ਆਜ਼ਾਦੀ ਦਿਵਸ ਅੱਤੇ ਸ਼ਹੀਦਾ ਨੂੰ ਸਮਰਪਿਤ ਖੇਡ ਟੂਰਨਾਮੈਟ (ਨਾਰਵੇ) ਰੁਪਿੰਦਰ ਢਿੱਲੋ ਮੋਗਾ

 

ਸ਼ਾਨੋ ਸ਼ੋਕਤ ਨਾਲ ਹੋ ਨਿਬੜਿਆ ਨਾਰਵੇ 'ਚ ਕੱਬਡੀ ਦਾ ਮਹਾਂ ਕੁੰਭ ਖੇਡ ਮੇਲਾ ਰੁਪਿੰਦਰ ਢਿੱਲੋ ਮੋਗਾ

 

ਹੈਮਿਲਟਨ ਪੰਜਾਬੀ ਸਪੋਰਟਸ ਕਲੱਬ ਨੇ ਇਤਹਾਸ ਸਿਰਜਿਆ
ਅਮਰੀਕਾ ਨੇ ਕਬੱਡੀ ਕੈਨੇਡਾ ਕੱਪ ਜਿੱਤਿਆ, ਦੁੱਲਾ ਸੁਰਖਪੁਰੀਆ ਅੱਵਲ ਧਾਵੀ ਅਤੇ ਮੀਕ ਸਿਆਟਲ ਅੱਵਲ ਜਾਫੀ ਘੋਸ਼ਿਤ, ਕੁਲਜੀਤਾ ਮਲਸੀਹਾਂ ਨੇ ਰੇਡਾਂ ਪਾ ਕੇ ਲੋਹਾ ਮਨਵਾਇਆ
ਡੇਲੀ ਬਿਊਰੋ

 

ਜਾਫ ਲਾਇਨ ਵਿੱਚ ਮੁਹਾਰਤ ਰੱਖਣ ਵਾਲਾ - ਗਿੰਦਾ ਭੇਟਾਂ

 

 

 

 

ਇੰਗਲੈਂਡ ਦੇ ਕਬੱਡੀ ਮੈਦਾਨਾਂ ਦਾ ਉੱਡਣਾ ਪੰਛੀ ''ਹਿੰਮਤਪੁਰੀਆ ਗੁੱਗੂ'' ਮਨਦੀਪ ਖੁਰਮੀ ਹਿੰਮਤਪੁਰਾ (ਯੂ ਕੇ)

 

 

ਕਬੱਡੀ ਦੇ ਧੱਕੜ ਜਾਫੀਆਂ 'ਚ ਸ਼ੁਮਾਰ ਪ੍ਰਗਟ ਹਿੰਮਤਪੁਰੀਆ ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

 

 

ਮਿਡਵੇ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਬੈਡਫੋਰਡ ਦੇ ਮੇਲੇ ਦਾ ਰਨਰ ਅੱਪ ਦਾ ਕੁੱਪ ਚੁੰਮ ਕੇ ਬਹਿਜਾ ਬਹਿਜਾ ਕਰਵਾ ਦਿੱਤੀ Click Here

 

 

ਕਬੱਡੀ ਪ੍ਰਮੋਟਰ ਸ੍ਰ. ਗੁਰਦੀਪ ਸਿੰਘ ਜੰਡਾ ਜਰਮਨੀ ਵੱਲੋਂ ਆਦਮਪੁਰ ਦੁਆਬਾ ਦੇ ਖੇਡ ਮੇਲੇ ਤੇ ਹਰਜੀਤ ਤਲਵਾਰ ਜਰਮਨ ਦੇ ਕੋਚ ਸੁਖਚੈਨ ਸਿੰਘ ਚੈਨਾ ਨੂੰ ਬੁਲਟ ਮੋਟਰ ਸਾਈਕਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਅਤੇ ਕਲੱਬ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ, ਹਰ ਸਾਲ ਕਲੱਬ ਦੇ ਬਿਸਟ ਖਿਡਾਰੀ ਨੂੰ ਬੁਲਟ ਮੋਟਰ ਸਾਈਕਲ ਦਿੱਤਾ ਜਾਇਆ ਕਰੇਗਾ Click Here

 

ਗ੍ਰੇਵਜ਼ੈਂਡ ਦੇ ਸਾਬਕਾ ਜਾਫੀ ਖਿਡਾਰੀ ਜੀਤ ਗਿੱਲ (ਉਰਫ ਛੋਟਾ ਜੀਤੀ) ਕਬੱਡੀ ਤੋਂ ਸੱਭਿਆਚਾਰ ਵੱਲ Click Here

 

 

ਈਰਥ ਵੂਲਿਚ ਕਬੱਡੀ ਕਲੱਬ ਦੇ ਖਿਡਾਰੀਆਂ ਨੇ ਵੁਲਵਰਹੈਂਪਟਨ ਦਾ ਰਨਰ ਅੱਪ ਦਾ ਕੱਪ ਚੁੱਕ ਕੇ ਕਰਵਾਈ ਬੱਲੇ ਬੱਲੇ, ਈਰਥ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਸ਼ਾਬਾਸ਼ ਦਾ ਥਾਪੜਾ, ਕਲੱਬ ਦੇ ਪ੍ਰਧਾਨ ਸ੍ਰ. ਲਹਿੰਬਰ ਸਿੰਘ ਕੰਗ ਵੱਲੋਂ ਖਿਡਾਰੀਆਂ ਦੀ ਪ੍ਰਸੰਸਾਂ Click Here

 

ਸਲੋਹ ਦੀ ਟੀਮ ਵੱਲੋਂ ਪਹਿਲਾ ਰਨਰ ਅੱਪ ਦਾ ਕੱਪ ਚੁੱਕਣ ਤੇ ਦਰਬਾਰਾ ਸਿੰਘ ਧਾਲੀਵਾਲ ਵੱਲੋਂ ਖਿਡਾਰੀਆਂ ਨੂੰ ਸ਼ਾਬਾਸ਼ ਦਾ ਥਾਪੜਾ, ਟੂਰਨਾਮੈਂਟ ਦੀ ਕਾਮਯਾਬੀ ਦੀਆਂ ਸਾਥੀਆਂ ਨੂੰ ਵਧਾਈਆਂ ਅਤੇ ਸਮੂੰਹ ਕਲੱਬਾਂ ਦਾ ਧੰਨਵਾਦ Click Here

 

SUZI YOUNG FASHION ਦੇ ਮਾਲਕ ਤੇ ਐਨ ਆਰ ਆਈ ਸਪੋਰਟਸ ਕਲੱਬ ਆਦਮਪੁਰ ਦੁਆਬਾ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਜੰਡਾ ਵੱਲੋਂ ਖਿਡਾਰੀਆਂ ਨੂੰ ਨਸ਼ਾ ਰਹਿਤ ਕਰਨ ਲਈ ਇੰਗਲੈਂਡ ਕਬੱਡੀ ਫ਼ੈਡਰੇਸ਼ਨ ਦੇ ਉੱਦਮ ਦੀ ਸ਼ਲਾਘਾ Click Here

 

ਸਿੰਘ ਸਭਾ ਬਾਰਕਿੰਗ ਦੀ ਕਬੱਡੀ ਟੀਮ ਨੇ ਟੈਲਫੋਰਡ ਦੇ ਟੂਰਨਾਮੈਂਟ ਦਾ ਕੱਪ ਚੁੱਕ ਕੇ ਬਾਰਕਿੰਗ ਦੇ ਬੱਲੇ ਬੱਲੇ ਕਰਵਾਈ