ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਕੈਨੇਡਾ ਖ਼ਬਰਾਂ

ਐਡਮਿੰਟਨ (ਕੈਨਵਲਪ੍ਰੀਤ): ਅੱਜ ਐਡਮਿੰਟਨ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪੰਥ ਦੇ ਮਹਾਨ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾ ਜੋ ਆਪਣੀ ਪੰਜ ਦਿਨਾਂ ਪ੍ਰਚਾਰ ਫੇਰੀ 'ਤੇ ਪੁੱਜੇ ਹਨ ਨੇ ਚੌਥੇ ਦਿਨ ਦੇ ਦੀਵਾਨਾਂ ਵਿੱਚ ਗੁਰਬਾਣੀ ਦੇ ਸਬਦ ਦੀ ਕਥਾ ਕੀਤੀ।  ਪ੍ਰੋ. ਧੂੰਦਾ ਨੇ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1158 ਤੋਂ ਭਗਤ ਕਬੀਰ ਜੀ ਦਾ ਪਵਿੱਤਰ ਸਬਦ
ਮਾਥੇ ਤਿਲਕੁ ਹਥਿ ਮਾਲਾ


ਜਗਦੀਸ਼ ਗਰੇਵਾਲ ਕਰਨਗੇ ਸਿ਼ਰਕਤ
ਟੋਰਾਂਟੋ : ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਸੇ ਭਾਰਤੀ ਮੂਲ ਦੇ ਪਰਵਾਸੀਆਂ ਨੂੰ ਇੱਕ ਮੰਚ ਉੱਤੇ ਇੱਕਤਰ ਕਰਨ ਲਈ ਕਰਵਾਇਆਂ ਜਾਣ ਵਾਲਾ ਸਾਲਾਨਾ ਪਰਵਾਸੀ ਭਾਰਤੀ ਦਿਵਸ ਇਸ ਵਰ੍ਹੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਹੋ ਰਿਹਾ ਹੈ। 7 ਤੋਂ 9 ਜਨਵਰੀ ਤੱਕ ਚੱਲਣ ਵਾਲੇ ਇਸ ਸਮਾਗਮ ਵਿੱਚ ਇੰਡੋ ਕੈਨੇਡਾ ਚੈਂਬਰਜ਼ ਆਫ ਕਾਮਰਸ ਦੇ ਪ੍ਰਧਾਨ ਸਤੀਸ


ਪ੍ਰਧਾਨ ਮੰਤਰੀ ਸਟੀਫਨ ਹਾਰਪਰ ਲਿਬਰਲ ਪਾਰਟੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਹੈ . ..ਸ਼ੀਲਾ ਕਾਪਸ


ਔਟਵਾ/ਪੰਜਾਬੀ ਪ੍ਰੈੱਸ/ ਦਸੰਬਰ 15 2011:- ਪੰਜਾਬੀ ਪ੍ਰੈੱਸ ਕਲੱਬ ਦਾ ਕੈਨੇਡਾ ਦੀ ਪਾਰਲੀਮੈਂਟ ਤੇ ਅਧਿਕਾਰਿਤ ਦੌਰਾ, ਸੋਮਵਾਰ 12 ਦਸੰਬਰ 2011 ਨੂੰ ਸਵੇਰੇ ਕੈਨੇਡਾ ਦੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੀ ਸੀਨੀਅਰ ਨੇਤਾ, ਸਾਬਕਾ ਹੈਰ



ਸਰੀ: ਬੀਤੇ ਦਿਨ ਪੰਜਾਬੀ ਅਦਬੀ ਸੰਗਤ ਕੈਨੇਡਾ ਵਲੋਂ ਇਕ ਵਿਸ਼ੇਸ਼ ਇਕਤਰਤਾ ਵਿਚ ਨਵੇਂ ਡਾਇਰੈਕਟਰ ਨੇ ਸਰਬ ਸੰਮਤੀ ਨਾਲ ਅਪਣੀ ਨਵੀਂ ਕਮੇਟੀ ਦਾ ਗਠਨ ਕਰ ਲਿਆ । ਜਿਨਾਂ ਵਿੱਚ ਸ: ਜੈਤੇਗ ਸਿੰਘ ਅਨੰਤ ਨੂੰ ਪ੍ਰਧਾਨ, ਸ: ਜਗਜੀਤ ਸਿੰਘ ਤੱਖਰ ਨੂੰ ਮੀਤ ਪ੍ਰਧਾਨ, ਸ: ਕੇਹਰ ਸਿੰਘ ਧਮੜੈਤ ਨੂੰ ਜਨਰਲ ਸਕੱਤਰ, ਕਹਾਣੀਕਾਰ ਸ਼ੰਗਾਰਾ ਸਿੰਘ ਸੰਧੂ ਨੂੰ ਸਹਾਇਕ ਸਕੱਤਰ ਤੇ ਸ: ਕੇਵਲ ਸਿੰਘ ਧਾਲੀਵਾਲ ਨੂੰ ਵਿੱਤ ਸਕੱਤਰ ਚੁਣ ਲਿਆ ਗਿਆ। ਇ


ਭਾਜੀ ਗੁਰਸ਼ਰਨ ਸਿੰਘ ਨੂੰ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਇਕ 'ਮਿਸ਼ਨਰੀ ਨਾਟਕਕਾਰ' ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀਆਂ ਨਾਟਕ ਸਰਗਰਮੀਆਂ ਨੇ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਹੋ ਰਹੇ ਪੰਜਾਬੀ ਥਿਏਟਰ ਨੂੰ ਸ਼ਕਤੀਸ਼ਾਲੀ ਢੰਗ ਨਾਲ ਪ੍ਰਭਾਵਿਤ ਕੀਤਾ ਹੈ।
ਬੇਸ਼ੱਕ ਉਹਨਾਂ ਦੇ ਨਾਟਕਾਂ ਦੀਆਂ ਸਕ੍ਰਿਪਟਾਂ ਤਾਂ ਸਾਡੇ ਕੋਲ ਮੌਜੂਦ ਹਨ ਪਰ ਉਹਨਾਂ ਦੇ ਨਾਟਕਾਂ ਦੀਆਂ ਬਹੁਤ ਘੱਟ ਵੀਡੀਓ ਸਾਡੇ ਕੋਲ ਹਨ। ਸੰਨ 1983 ਵਿੱਚ ਉਹਨਾਂ ਦੀ ਕਨੇਡਾ ਫੇਰੀ ਦੌਰਾਨ ਇਪਾਨਾ


ਸਰ੍ਹੀ    ( ਪਰਮਿੰਦਰ ਕੌਰ ਸਵੈਚ) ਅੱਜ ਤਰਕਸ਼ੀਲ ਕਲਚਰਲ ਸੁਸਾਇਟੀ ਆਫ ਕੈਨੇਡਾ ਦੀ ਟੀਮ ਨੇ ਸਕੱਤਰ ਪਰਮਿੰਦਰ ਕੌਰ ਸਵੈਚ ਦੀ ਅਗਵਾਈ ਵਿੱਚ ਅਚਾਨਕ ਛਾਪਾ ਮਾਰ ਕੇ ਇੱਕ ਪਖੰਡੀ ਜੋਤਸ਼ੀ ਬਾਬੇ ਦਾ ਪਰਦਾ ਫਾਸ਼ ਕੀਤਾ। ਮੈਨੂੰ ਅੱਜ ਪੰਜ ਕੁ ਵਜੇ ਦੇ ਕਰੀਬ ਸਾਡੇ ਟੀਮ ਮੈਂਬਰ ਇੰਦਰਜੀਤ ਸਿੰਘ ਧਾਲੀਵਾਲ ਦਾ ਫੋਨ ਆਇਆ ਕਿ ਉਹਨਾਂ ਦੇ ਕਿਸੇ ਦੋਸਤ ਦੀ ਭੈਣ ਤੋਂ ਇਹ ਅਖੌਤੀ ਜੋਤਸ਼ੀ ਬਾਬਾ 1100 ਡਾਲਰ ਲੈ ਚੁੱਕਿਆ ਹੈ ਤੇ ਹੋਰ ਡਾਲਰ ਲੈਣ ਦੀ ਤਾਕ ਵਿੱਚ ਹੈ ਉਸਨੂੰ ਮੱਦਦ ਦੀ ਲੋੜ ਹੈ ਇਹ ਆਪਣੀ ਐਡ ਤੇ ਇ


ਇੰਟਰਨੈਸਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਵਲੋਂ ਪੰਥ ਦੇ ਮਹਾਨ ਸ਼ਹੀਦਾਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ,ਸ਼ਹੀਦ ਭਾਈ ਕਿਹਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਅਤੇ ਖਾਲਿਸਤਾਨ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਮੋਰਸ ਡਿਉਸਬਰਗ ਵਿਖੇ ਸ਼ਹੀਦੀ ਸਮਾਗਮ ਕਰਵਾਏ ਗ



[1]
London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |